Latest news
CBSE 10वीं सेशन-1 का रिजल्ट जारी : देशभर में लुधियाना रीजन 9वें स्थान पर AAP पार्टी के राज्यसभा सांसद अशोक मित्तल के घर और यूनिवर्सिटी पर ईडी की टीम ने रेड ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਤੇ ਲੰਗਰ ਦਾ ਆਯੋਜਨ बैसाखी के दिन निशान साहिब की सेवा के दौरान 60 फीट की ऊंचाई से गिरकर सेवादार की मौत जालंधर में अवैध गैस रिफिलिंग के दाैरान सिलिंडर फटा , युवक बुरी तरह झुलसा हैवान पति : पत्नी के प्राइवेट पार्ट में डाली बीयर की बोतल, आरोपी पति गिरफ्तार बड़ी खबर : दिग्गज गायिका आशा भोसले का निधन . 92 साल की उम्र में ली अंतिम सांस वृंदावन नाव हादसा : लुधियाना में पांच लोगों का हुआ एक साथ अंतिम संस्कार बाबा वेंगा की डरावनी भविष्यवाणी : क्या सच में 2026 में मचेगी तबाही? वृंदावन में बड़ा हादसा : यमुना नदी में पुल से टकराकर पलटी नाव, पंजाब के 10 श्रद्धालुओं की मौत

India Living News

Hot News
You are currently viewing ਫੂਡ ਸੈਫਟੀ ਵਿਭਾਗ ਵੱਲੋਂ ਫੂਡ ਪਦਾਰਥਾਂ ਦੀ ਕੁਆਲਟੀ ਸਬੰਧੀ ਕੀਤਾ ਜਾਗਰੂਤ
Vigilance by the Food Safety Department regarding the quality of food items

ਫੂਡ ਸੈਫਟੀ ਵਿਭਾਗ ਵੱਲੋਂ ਫੂਡ ਪਦਾਰਥਾਂ ਦੀ ਕੁਆਲਟੀ ਸਬੰਧੀ ਕੀਤਾ ਜਾਗਰੂਤ

ਜਲੰਧਰ : ਫੂਡ ਸੈਫਟੀ ਵਿਭਾਗ ਵੱਲੋਂ ਫੂਡ ਪਦਾਰਥਾਂ ਦੀ ਕੁਆਲਟੀ ਸਬੰਧੀ ਜਾਗਰੂਤ ਕਰਨ ਦੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਫੂਡ ਐਂਡ ਡਰਗਜ਼ ਐਡਮੀਸਟੇਰ ਪੰਜਾਬ ਦੇ ਵਿਸ਼ੇ ਦੇਸ਼ ਨਿਰਦੇਸ਼ ਫੂਡ ਸੇਫਟੀ ਟੀਮ ਸਿਵਲ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਫੂਡ ਸੈਫਟੀ ਦੀ ਟਰੇਨਿੰਗ ਸਬੰਧੀ ਵੱਖ ਵੱਖ ਏਰੀਆ (1,2,3,4) ਵਿੱਚ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੁਕਾਨਾਂ ਰੇਹੜੀ, ਫੜੀ, ਹੋਟਲ, ਰੈਸਟੋਰਟ, ਢਾਬੇ ਅਤੇ ਮਿਠਾਈਆ ਅਤੇ ਹੋਰ ਵੀ ਫੂਡ ਨਾਲ ਸਬੰਧਤ ਹਨ ਨੂੰ ਟਰੇਨਿੰਗ ਦੇ ਕੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਫੂਡ ਸੇਫਟੀ ਲਈ ਜਾਗਰੂਕ ਕੀਤਾ ਜਾਵੇਗਾ ।ਜਿਸ ਵਿੱਚ ਦੁਕਾਨ ਵਾਲਿਆ ਨੂੰ ਅਪੀਲ ਹੈ ਕਿ ਇਸ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਅਤੇ ਇਸ ਸੁਵਿਧਾ ਦਾ ਲਾਭ ਉਠਾਇਆ ਜਾਵੇ । ਇਸ ਵਿੱਚ ਡੀ.ਐਚ.ਉ. ਡਾਕਟਰ ਸੁਖਵਿੰਦਰ ਸਿੰਘ, ਐਫ.ਐਸ.ਉ. ਸ਼੍ਰੀ ਮੁਖਲ ਗਿੱਲ ਅਤੇ ਐਫ.ਐਸ.ਉ. ਸ਼੍ਰੀਮਤੀ ਰੀਸ਼ ਮਹਾਜਨ ਜੀ ਦਾ ਮੁੱਖ ਸਹਿਯੋਗ ਰਹੇਗਾ ।ਐਮ.ਡੀ. ਵਿਨੈ ਕੇ ਸਟੀਫਟ, ਸਾਦਿਕ ਮਸੀਹ ਮੈਡੀਕਲ, ਸ਼ੋਸ਼ਨ ਸਰਵਿਸ ਸੁਸਾਇਟੀ ਦਿੱਲੀ ਨੈਸ਼ਨਲ ਕੋਡੀਨੇਟਰ ਲਿਆਕਤ ਮਸੀਹ ਅਤੇ ਜਿਲ੍ਹਾ ਕੋਡੀਨੇਟਰ, ਅੰਜਲੀ ਸਿੱਧੂ, ਜੈਕਬ ਮਸੀਹ, ਜਿਲ੍ਹਾ ਕੋਡੀਨੇਟਰ।


Leave a Reply