Latest news
जालंधर के इस इलाके में चली गोलियां, मची अफरा तफरी आदमपुर हवाई अड्डे का बदला नाम, केंद्र सरकार ने जारी की नोटिफिकेशन प्रदर्शन के दौरान कॉकरोच जनता पार्टी के संस्थापक अभिजीत दीपके को जड़े थप्पड़ Google Play Store पर असली और फेक सरकारी ऐप्स को कैसे पहचाने ? चंडीगढ़ में पीजीआई के पास मेडिकल स्टोर पर ताबड़तोड़ गोलियां चली जरूरी खबर : अब बिना पंजीकृत मोबाइल नंबर OTP के नहीं बनेगा वाहन का प्रदूषण सर्टिफिकेट जालंधर में किशनपुरा चौक के पास कपडे के शोरूम पर फायरिंग मणिकर्ण में पार्वती नदी किनारे फोटो खिंचवाते बहे पंजाब के 3 पर्यटक, मुश्किल से किया किया रेस्क्यू जालंधर में ट्रक की टक्कर से स्कूटी सवार महिला की हुई मौत, पति गंभीर घायल महंगाई का झटका : फिर बढ़े घरेलू LPG सिलेंडर के दाम

India Living News

Hot News
You are currently viewing ਪਿੰਡ ਧਾਲੀਵਾਲ ਕਾਦੀਆਂ ਜਿਲ੍ਹਾ ਜਲੰਧਰ ਵਿਖੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਦਕਰ ਲਾਇਬ੍ਰੇਰੀ ਦਾ ਉਦਘਟਨ ਕੀਤਾ ਗਿਆ
Vishwa Ratna Dr. Bhimrao Ambedkar Library was inaugurated at village Dhaliwal Kadian district Jalandhar.

ਪਿੰਡ ਧਾਲੀਵਾਲ ਕਾਦੀਆਂ ਜਿਲ੍ਹਾ ਜਲੰਧਰ ਵਿਖੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਦਕਰ ਲਾਇਬ੍ਰੇਰੀ ਦਾ ਉਦਘਟਨ ਕੀਤਾ ਗਿਆ

ਜਲੰਧਰ : ਮਿਤੀ 31 ਦਸੰਬਰ 2023 ਦਿਨ ਐਤਵਾਰ ਪਿੰਡ ਧਾਲੀਵਾਲ ਕਾਦੀਆਂ ਜਿਲ੍ਹਾ ਜਲੰਧਰ ਵਿਖੇ ਵਿਸ਼ਵ ਰਤਨ ਡਾ. ਭੀਮ ਰਾਓ ਅੰਬੇਦਕਰ ਲਾਇਬ੍ਰੇਰੀ ਦਾ ਉਦਘਟਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ਤੇ ਡਾ. ਸ਼੍ਰੀ ਜੀ.ਸੀ.ਕੌਲ ਜੀ(ਡਾ. ਭੀਮ ਰਾਓ ਅੰਬੇਦਕਰ ਭਵਨ ਜਲੰਧਰ),ਰਿਟਾਇਰਡ ਡਿਸਟ੍ਰਿਕਟ ਸ਼ੈਸ਼ਨ ਜੱਜ ਸ਼੍ਰੀ

ਕਿਸ਼ੋਰ ਕੁਮਾਰ ਜੀ,E.U.F. ਜਲੰਧਰ ਤੋਂ ਮਾਸਟਰ ਰਤਨ ਲਾਲ ਜੀ ਅਤੇ ਸੁਖਦੇਵ ਰਾਜ ਜੀ,ਚੇਤਨਾ ਮਾਰਚ ਤੋਂ ਡਾ.ਸੁਰਿੰਦਰ ਜੀ,ਜਸਵਿੰਦਰ ਸਿੰਘ ਜੀ ਅਤੇ ਬਾਬਾ ਨਿਰਮਲ ਦਾਸ ਜੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਾਰੇ ਹੀ ਮੈਂਬਰਾਂ ਨੇ ਅਤੇ ਮੁੱਖ ਮਹਿਮਾਨ ਸਾਹਿਬਾਨਾਂ ਨੇ ਬਾਵਾ ਸਾਹਿਬ ਦੀ ਜੀਵਨੀ ਬਾਰੇ ਬੜੇ ਹੀ ਵਿਸਤਾਰ ਪੂਰਵਕ ਤਰੀਕੇ ਨਾਲ ਸਾਰਿਆ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
।।ਜੈ ਭੀਮ।।
।।ਜੈ ਭਾਰਤ।।
।।ਜੈ ਸੰਵਿਧਾਨ।।


Leave a Reply