
langar sewa by senior citizens and social service organizations at the railway station Jalandhar Cantt
ਜਲੰਧਰ (ਮਿਤੀ 9 ਜੁਲਾਈ 2023) : ਰੇਲਵੇ ਸਟੇਸ਼ਨ ਜਲੰਧਰ ਕੈਂਟ ਵਿਖੇ ਸੀਨੀਅਰ ਸਿਟੀਜਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜੀਵਾਰ ਲੰਗਰ ਦੀ ਸੇਵਾ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਵੀ.ਕੇ. ਤਲਵਾੜ ਜੀ,ਸ਼੍ਰੀ ਮਨਮੋਹਨ ਜੀ , ਸ਼੍ਰੀ ਕੁਲਭੂਸ਼ਣ ਸ਼ਰਮਾ ਜੀ,ਸ਼੍ਰੀ ਹੇਮੰਤ ਮਹੇ ਜੀ,ਸ਼੍ਰੀ ਕਾਲੀਆ ਜੀ,



ਸ਼੍ਰੀ ਸੁਸ਼ਾਂਤ ਕੁਮਾਰ ਤਲਵਾੜ,ਸ਼੍ਰੀ ਰਵੀ ਕੁਮਾਰ ਜੀ, ਸ਼੍ਰੀ ਐਮ.ਸੀ. ਸ਼ਰਮਾ ਜੀ,ਸ਼੍ਰੀ ਮਹਿਤਾ ਜੀ,ਸ਼੍ਰੀ ਕਿੰਨੀ ਉਸਤਾਦ ਜੀ(ਸਾਈਕਲ ਸਟੈਂਡ ਦੇ ਮਾਲਿਕ),ਟੈਕਸੀ ਸਟੈਂਡ ਅਤੇ ਆਟੋ ਯੂਨੀਅਨ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਤਨ, ਮਨ,ਧਨ ਨਾਲ ਇਸ ਲੰਗਰ ਵਿਚ ਸੇਵਾ ਕੀਤੀ ਜਿਸਦਾ ਮੁੱਖ ਮਕਸਦ ਸਰਭਤ ਦੇ ਭਲੇ ਦੀ ਅਰਦਾਸ ਕਰਨਾ ਅਤੇ ਸਭ ਜੀਵਾਂ ਨੂੰ ਪੇਟ ਭਰ ਭੋਜਨ ਮਿਲੇ ਜੀ।
ਪਰਮਾਤਮਾ ਇਕ ਹੈ।
ਪਰਮਾਤਮਾ ਨਾਲ ਪਿਆਰ ਕਰੋ।
You Might Also Like