Latest news
पंजाब की युवती की कनाडा में दिनदहाड़े गोली मारकर हत्या 30 जुलाई को पंजाब बंद का ऐलान ! जाने जालंधर में स्कूल-बाजार खुलेंगे या रहेंगे बंद? AAP पार्टी ने जालंधर नॉर्थ हलके में किया बड़ा बदलाव, दिनेश ढल्ल को हटाया , इस नेता को बनाया इंचार्ज चीन में भूकंप के तेज झटके , धूल के बड़े गुबार से दहले लोग ਪਟਿਆਲਾ ਦੇ ਚਹਿਲ ਪਿੰਡ ਦੀ ਮਾਧਵ ਫੈਕਟਰੀ ਪਾਰਕਿੰਗ ਤੋਂ ਸਕ੍ਰੈਪ ਨਾਲ ਭਰਿਆ ਟਰੱਕ ਗਾਇਬ: 3 ਦਿਨ ਬਾਅਦ ਵੀ ਪੁਲਿਸ ਦੇ ਹੱਥ... अवैध संबंध के शक में पति ने की क्रूरता , पत्नी के काटे दोनों हाथ वाल्मीकि संगठनों द्वारा पंजाब बंद के आह्वान का जालंधर में दिखा पूरा असर 27 जुलाई को पंजाब बंद का ऐलान, जानिए क्या-क्या रहेगा बंद चीन ने अंतरिक्ष में लांच किया हाईटैक AI निगरानी उपग्रह केंद्रीय मंत्री प्रह्लाद जोशी को मिला शिक्षा मंत्रालय का अतिरिक्त प्रभार

India Living News

Hot News
You are currently viewing ਰੇਲਵੇ ਸਟੇਸ਼ਨ ਜਲੰਧਰ ਕੈਂਟ ਵਿਖੇ ਸੀਨੀਅਰ ਸਿਟੀਜਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜੀਵਾਰ ਲੰਗਰ ਲਗਾਯਾ ਗਯਾ
langar sewa by senior citizens and social service organizations at the railway station Jalandhar Cantt

ਰੇਲਵੇ ਸਟੇਸ਼ਨ ਜਲੰਧਰ ਕੈਂਟ ਵਿਖੇ ਸੀਨੀਅਰ ਸਿਟੀਜਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜੀਵਾਰ ਲੰਗਰ ਲਗਾਯਾ ਗਯਾ

ਜਲੰਧਰ (ਮਿਤੀ 9 ਜੁਲਾਈ 2023) : ਰੇਲਵੇ ਸਟੇਸ਼ਨ ਜਲੰਧਰ ਕੈਂਟ ਵਿਖੇ ਸੀਨੀਅਰ ਸਿਟੀਜਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜੀਵਾਰ ਲੰਗਰ ਦੀ ਸੇਵਾ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਵੀ.ਕੇ. ਤਲਵਾੜ ਜੀ,ਸ਼੍ਰੀ ਮਨਮੋਹਨ ਜੀ , ਸ਼੍ਰੀ ਕੁਲਭੂਸ਼ਣ ਸ਼ਰਮਾ ਜੀ,ਸ਼੍ਰੀ ਹੇਮੰਤ ਮਹੇ ਜੀ,ਸ਼੍ਰੀ ਕਾਲੀਆ ਜੀ,

ਸ਼੍ਰੀ ਸੁਸ਼ਾਂਤ ਕੁਮਾਰ ਤਲਵਾੜ,ਸ਼੍ਰੀ ਰਵੀ ਕੁਮਾਰ ਜੀ, ਸ਼੍ਰੀ ਐਮ.ਸੀ. ਸ਼ਰਮਾ ਜੀ,ਸ਼੍ਰੀ ਮਹਿਤਾ ਜੀ,ਸ਼੍ਰੀ ਕਿੰਨੀ ਉਸਤਾਦ ਜੀ(ਸਾਈਕਲ ਸਟੈਂਡ ਦੇ ਮਾਲਿਕ),ਟੈਕਸੀ ਸਟੈਂਡ ਅਤੇ ਆਟੋ ਯੂਨੀਅਨ ਦੇ ਸਾਰੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਤਨ, ਮਨ,ਧਨ ਨਾਲ ਇਸ ਲੰਗਰ ਵਿਚ ਸੇਵਾ ਕੀਤੀ ਜਿਸਦਾ ਮੁੱਖ ਮਕਸਦ ਸਰਭਤ ਦੇ ਭਲੇ ਦੀ ਅਰਦਾਸ ਕਰਨਾ ਅਤੇ ਸਭ ਜੀਵਾਂ ਨੂੰ ਪੇਟ ਭਰ ਭੋਜਨ ਮਿਲੇ ਜੀ।
ਪਰਮਾਤਮਾ ਇਕ ਹੈ।
ਪਰਮਾਤਮਾ ਨਾਲ ਪਿਆਰ ਕਰੋ।


Leave a Reply