ਸ੍ਰੀ ਕਸਤੂਰੀ ਲਾਲ ਜੀ ਦੀ ਯਾਦ ਵਿੱਚ ਮਿਤੀ 19-5-2022 ਨੂੰ ਨਿਰਂਕਾਰੀ ਭਵਨ ਸਿਆਲੀ ਰੋਡ ਪਠਾਨਕੋਟ ਵਿਚ ਪ੍ਰਰੇਣਾ ਦਿਵਸ ਰੱਖਿਆ ਗਿਆ
Latest News Alerts
Choose News Alerts
[metaslider id=711]
। ਧੰਨ ਨਿਰਂਕਾਰ ਜੀ ।
ਪ੍ਰਰੇਣਾ ਦਿਵਸ
।।ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ,ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ ।।
ਪਠਾਨਕੋਟ : ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਹੈ ਕਿ ਸਾਡੇ ਸਤਿਕਾਰਯੋਗ ਪਿਤਾ ਜੀ ਸ੍ਰੀ ਕਸਤੂਰੀ ਲਾਲ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 10-5-2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਨਿਰਂਕਾਰ ਵਿੱਚ ਲੀਨ‌ ਹੋ ਗਏ ਹਨ।ਉਨਾਂ ਦੀ ਯਾਦ ਵਿੱਚ ਪ੍ਰਰੇਣਾ ਦਿਵਸ ਮਿਤੀ 19-5-2022 ਦਿਨ ਵੀਰਵਾਰ ਨੂੰ ਨਿਰਂਕਾਰੀ ਭਵਨ ਸਿਆਲੀ ਰੋਡ ਪਠਾਨਕੋਟ ਵਿਖੇ ਦੁਪਿਹਰ 12.00 ਤੋਂ 1.00 ਵਜੇ ਤੱਕ ਰਖਿਆ ਗਿਆ ਹੈ।
ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ ਜੀ।
ਦੁਖੀ ਹਿਰਦੇ
ਵੀਰ ਪ੍ਰਕਾਸ਼ ਅਤੇ ਸਮੂਹ ਪਰਿਵਾਰ
[metaslider id=1461]
[metaslider id=9106]