ePaper Reading mode

Daily Samvad ePaper

Monday, 16 May 2022

ਸ੍ਰੀ ਕਸਤੂਰੀ ਲਾਲ ਜੀ ਦੀ ਯਾਦ ਵਿੱਚ ਮਿਤੀ 19-5-2022 ਨੂੰ ਨਿਰਂਕਾਰੀ ਭਵਨ ਸਿਆਲੀ ਰੋਡ ਪਠਾਨਕੋਟ ਵਿਚ ਪ੍ਰਰੇਣਾ ਦਿਵਸ ਰੱਖਿਆ ਗਿਆ

In memory of Sri Kasturi Lal Ji on 19-5-2022 Nirankari Bhawan Siali Road Pathankot Inspiration Day was observed.
In memory of Sri Kasturi Lal Ji on 19-5-2022 Nirankari Bhawan Siali Road Pathankot Inspiration Day was observed.
[metaslider id=711] । ਧੰਨ ਨਿਰਂਕਾਰ ਜੀ । ਪ੍ਰਰੇਣਾ ਦਿਵਸ ।।ਜੇਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹਿ,ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹਿ ।। ਪਠਾਨਕੋਟ : ਆਪ ਜੀ ਨੂੰ ਬਹੁਤ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਹੈ ਕਿ ਸਾਡੇ ਸਤਿਕਾਰਯੋਗ ਪਿਤਾ ਜੀ ਸ੍ਰੀ ਕਸਤੂਰੀ ਲਾਲ ਜੀ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਮਿਤੀ 10-5-2022 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਕੇ ਨਿਰਂਕਾਰ ਵਿੱਚ ਲੀਨ‌ ਹੋ ਗਏ ਹਨ।ਉਨਾਂ ਦੀ ਯਾਦ ਵਿੱਚ ਪ੍ਰਰੇਣਾ ਦਿਵਸ ਮਿਤੀ 19-5-2022 ਦਿਨ ਵੀਰਵਾਰ ਨੂੰ ਨਿਰਂਕਾਰੀ ਭਵਨ ਸਿਆਲੀ ਰੋਡ ਪਠਾਨਕੋਟ ਵਿਖੇ ਦੁਪਿਹਰ 12.00 ਤੋਂ 1.00 ਵਜੇ ਤੱਕ ਰਖਿਆ ਗਿਆ ਹੈ। ਦਰਸ਼ਨ ਦੇਣ ਦੀ ਕਿਰਪਾਲਤਾ ਕਰਨਾ ਜੀ। ਦੁਖੀ ਹਿਰਦੇ ਵੀਰ ਪ੍ਰਕਾਸ਼ ਅਤੇ ਸਮੂਹ ਪਰਿਵਾਰ [metaslider id=1461]   [metaslider id=9106]