Latest news
भारत के पूर्व प्रधानमंत्री का बेटा साइबर ठगी का शिकार, लगी करोड़ों की चपत जालंधर के इस इलाके में चली गोलियां, मची अफरा तफरी आदमपुर हवाई अड्डे का बदला नाम, केंद्र सरकार ने जारी की नोटिफिकेशन प्रदर्शन के दौरान कॉकरोच जनता पार्टी के संस्थापक अभिजीत दीपके को जड़े थप्पड़ Google Play Store पर असली और फेक सरकारी ऐप्स को कैसे पहचाने ? चंडीगढ़ में पीजीआई के पास मेडिकल स्टोर पर ताबड़तोड़ गोलियां चली जरूरी खबर : अब बिना पंजीकृत मोबाइल नंबर OTP के नहीं बनेगा वाहन का प्रदूषण सर्टिफिकेट जालंधर में किशनपुरा चौक के पास कपडे के शोरूम पर फायरिंग मणिकर्ण में पार्वती नदी किनारे फोटो खिंचवाते बहे पंजाब के 3 पर्यटक, मुश्किल से किया किया रेस्क्यू जालंधर में ट्रक की टक्कर से स्कूटी सवार महिला की हुई मौत, पति गंभीर घायल

India Living News

Hot News
You are currently viewing ਲੁਟੇਰਿਆਂ ਵੱਲੋਂ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜਕੇ ਪੈਸਿਆਂ ਨਾਲ ਭਰਿਆ ਬੈਗ ਲੈ ਹੋਏ ਫਰਾਰ
Robbers break car window, flee with bag full of money

ਲੁਟੇਰਿਆਂ ਵੱਲੋਂ ਵੱਡੀ ਵਾਰਦਾਤ, ਗੱਡੀ ਦਾ ਸ਼ੀਸ਼ਾ ਤੋੜਕੇ ਪੈਸਿਆਂ ਨਾਲ ਭਰਿਆ ਬੈਗ ਲੈ ਹੋਏ ਫਰਾਰ

ਜਲੰਧਰ : ਸ਼ਹਿਰ ਵਿਚ ਲਗਾਤਾਰ ਚੋਰਾਂ ਦੇ ਹੌਂਸਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਅਵਤਾਰ ਨਗਰ ਦੇ ਨਾਲ ਲੱਗਦੇ ਤੇਜ਼ਮੋਹਨ ਨਗਰ ’ਚ ਬੀਤੀ ਰਾਤ ਚੋਰਾਂ ਨੇਂ ਘਰ ਦੇ ਬਾਹਰ ਖੜੀ ਗੱਡੀ ਜਿਸ ਦਾ ਨੰਬਰ pb32z0090 ਹੈ। ਉਸਦਾ ਸ਼ੀਸ਼ਾ ਤੋੜ ਕੇ ਇਕ ਕਾਲੇ ਰੰਗ ਦਾ ਬੈਗ ਜਿਸ ਵਿਚ ਕੁਜ ਧਾਰਮਿਕ ਕਿਤਾਬਾਂ ਤੇ 40,000 ਨਕਦੀ ਸੀ ਜੋ ਕਿ ਲੈਕੇ ਫਰਾਰ ਹੋ ਗਏ।ਗੱਡੀ ਦੇ ਮਾਲਕ ਆਸ਼ੂ ਸ਼ਰਮਾ ਨੇ ਦਸਿਆ ਕਿ ਉਹ ਇੱਥੇ ਪ੍ਰੋਗਰਾਮ ਤੇ ਆਇਆ ਸੀ। ਜਦੋਂ ਉਹ ਕਿਸੇ ਕੰਮ ਤੋਂ ਵਾਪਸ ਆਇਆ ਤਾਂ ਵੇਖਿਆ ਕਿ ਕਾਰ ਦਾ ਸ਼ੀਸ਼ਾ ਟੁੱਟਾ ਹੋਇਆ ਸੀ।ਇਸ ਮੌਕੇ ਆਮ ਪਾਰਟੀ ਦੇ ਐੱਮ.ਐੱਲ.ਏ. ਰਮਨ ਅਰੋੜਾ ਵੀ ਮੌਕੇ ਤੇ ਮੌਜੂਦ ਸੀ।ਇਸੇ ਦੌਰਾਨ ਮਾਲਕ ਵਲੋਂ ਥਾਣਾ ਨੰ 5 ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਏ.ਐਸ.ਆਈ. ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 


Leave a Reply