ਜਲੰਧਰ : ਲੋਕਾਂ ਨੂੰ ਆਰ.ਟੀ.ਓ. ਦਫ਼ਤਰ ਵਿਖੇ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਆਦਿਤਿਆ ਗੁਪਤਾ
ਕਿਹਾ ਪੈਂਡੈਂਸੀ ਦੇ ਨਿਪਟਾਰੇ ਲਈ ਕਰਮਚਾਰੀਆਂ ਨੂੰ ਵੱਖ-ਵੱਖਰੀਆਂ ਡਿਊਟੀਆਂ ਸੌਂਪੀਆਂ ਜਲੰਧਰ, 10 ਜਨਵਰੀ : ਡਾਈਵਿੰਗ ਲਾਇੰਸਸਾਂ, ਆਰ.ਸੀਜ਼. ਆਦਿ ਸਬੰਧੀ ਪੈਂਡੇਸੀ ਨੂੰ ਦੂਰ ਕਰਨ ਲਈ ਰੀਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਜੰਗੀ ਪੱਧਰ…









