Latest news
जालंधर में बैडमिंटन खेलते समय व्यक्ति को आया हार्ट अटैक, इस तरह बची जान जालंधर की पुलिस कमिश्नर धनप्रीत कौर का तबादला, सतिंदर सिंह बने नए CP जालंधर की सिल्वर प्लाजा मार्केट में बाप बेटे पर हमला मशहूर कंटेट क्रिएटर सयोनी चक्रवर्ती का 23 साल की उम्र में निधन भारतीय रिजर्व बैंक प्लास्टिक नोटों को लाने पर कर रहा विचार ? गर्मी से राहत पाने के लिए लोग पहुंच रहे पहाड़ों में , वहां भी मिल रहा घंटों लंबा जाम फगवाड़ा में लवली यूनिवर्सिटी के पास जालंधर के RTI एक्टिविस्ट सिमरनजीत की गोली मारकर हत्या पंजाब में मौसम ने ली करवट , इन जिलों में आंधी-बारिश का रेड अलर्ट पंजाब में निकाय चुनाव के परिणामों में AAP पार्टी का शानदार प्रदर्शन, जानें कांग्रेस-अकाली-भाजपा का ह... जालंधर में अब 1 जून से 9 और चौराहों पर होंगे E-Challan

India Living News

Hot News
You are currently viewing ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਕੀਤੀ ਚੈਕਿੰਗ
Police Commissioner Gursharan Singh Sandhu checked the ICCC center opened in Jalandhar

ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਕੀਤੀ ਚੈਕਿੰਗ

ਜਲੰਧਰ : ਪੁਲਿਸ ਕਮਿਸ਼ਨਰ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS ਵੱਲੋਂ ਪੁਲਿਸ ਲਾਈਨ ਵਿਖੇ ਨਰੀਖਣ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੁਲਿਸ ਕਮਿਸ਼ਨਰੇਟ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪੁਲਿਸ ਕਮਿਸ਼ਨਰ ਸਾਹਿਬ ਜੀ ਦੇ ਨਾਲ DCP ਹੈਡਕੁਆਟਰ ਸ਼੍ਰੀਮਤੀ ਵਤਸਵਾ ਗੁਪਤਾ IPS, ਅਤੇ ਸ੍ਰੀ ਨਰੇਸ਼ ਡੋਗਰਾ PPS , DCP security ਅਤੇ ਓਪ੍ਰੇਸ਼ਨ ਮੌਜੂਦ ਸਨ।

ਇਸ ਮੌਕੇ CP ਸ. ਗੁਰਸ਼ਰਨ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ICCC ਸੈਂਟਰ ਜਲੰਧਰ ਸ਼ਹਿਰ ਵਿੱਚ ਕੈਮਰਿਆਂ ਰਾਹੀਂ ਮੋਨੀਟਰਿੰਗ ਹੋਵੇਗੀ। ਜਲੰਧਰ ਸ਼ਹਿਰ ਵਿਚ ਕਿਸੇ ਵੀ ਚੌਂਕ ਵਿੱਚ ਕੋਈ ਟਰੈਫਿਕ ਰੂਲ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਸਨੈਚਿੰਗ ਕਰਨ ਵਾਲੇ ਜਾਂ ਹੋਰ ਕਿਸੇ ਕਿਸਮ ਦਾ ਕਰਾਇਮ ਕਰਨ ਵਾਲੇ ਕੈਮਰਿਆਂ ਰਾਹੀਂ ਤੁਰੰਤ ਪੁਲਿਸ ਦੀ ਨਿਗ੍ਹਾ ਵਿੱਚ ਆ ਜਾਣਗੇ ਅਤੇ ਗ੍ਰਿਫਤਾਰ ਹੋਣਗੇ। ਕੋਈ ਟਰੈਫਿਕ ਰੂਲ ਤੋੜਦਾ ਹੈ ਤਾਂ ਤੁਰੰਤ ਕੈਮਰਿਆਂ ਦੀ ਨਜ਼ਰ ਵਿੱਚ ਆ ਜਾਣਗੇ ਕੈਮਰਿਆਂ ਦੁਆਰਾ ਜਲਦੀ ਹੀ ਚਲਾਨਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

 


Leave a Reply