Latest news
फ्रांस में प्लेन क्रैश , 11 लोगों की मौत खड़ी कार में बैठा था 25 साल का युवक, अचानक Airbag खुलने से गई जान पंजाब में मीटर रीडर्स की हड़ताल, घरेलू उपभोक्ताओं की बड़ी परेशानी मोहाली में GYM के अंदर वर्कआउट के दौरान युवक की गई जान , पत्नी भी थी साथ अब पासपोर्ट बनवाना हुआ महंगा, सरकार ने बढ़ाई फीस… जानें नई दरें पंजाब में 25 जून से शुरू होगा SIR, 24,453 बीएलओ घर-घर जाकर करेंगे सत्यापन जम्मू-कश्मीर : एक महीने तक बंद रहने के बाद फिर शुरू होगी गुलमर्ग गोंडोला सेवा 8 लोगों की हत्या करने वाले साइको किलर को पुलिस ने किया गिरफ्तार जालंधर वासियों के लिए खुशखबरी ! 112 करोड़ के ओवरब्रिज को मिली मंजूरी जालंधर में चावला मोबाइल शॉप पर फायरिंग , एक आरोपी को लोगों ने किया काबू

India Living News

Hot News
You are currently viewing ਰਾਜ ਨਗਰ ਨਜ਼ਦੀਕ ਮੱਛੀ ਮਾਰਕੀਟ ਖੁੱਲ੍ਹਿਆ H1 Chicken Corner
Opens H1 Chicken Corner at Raj Nagar Near Fish Market

ਰਾਜ ਨਗਰ ਨਜ਼ਦੀਕ ਮੱਛੀ ਮਾਰਕੀਟ ਖੁੱਲ੍ਹਿਆ H1 Chicken Corner

30 ਰੁਪਏ ਵੈੱਜ ਥਾਲੀ, 60 ਰੁਪਏ ਚਿਕਨ ਥਾਲੀ, 100 ਰੁਪਏ ਮੀਟ ਥਾਲੀ
👉 ਫੁੱਲ AC ਹਾਲ ਸੀਟਿੰਗ Available

ਜਲੰਧਰ : ਜਿੱਥੇ ਕਿ ਪੂਰੇ ਭਾਰਤ ਵਿੱਚ ਮਹਿੰਗਾਈ ਨੇ ਹਾ ਹਾ ਕਾਰ ਮਚਾਈ ਹੋਈ ਹੈ ਉਥੇ ਹੀ ਦੂਜੇ ਪਾਸੇ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ ਜਿਥੇ ਕਿ ਮੀਡੀਅਮ ਅਤੇ ਗ਼ਰੀਬ ਬੰਦਾ ਆਰਾਮ ਨਾਲ ਘੱਟ ਪੈਸਿਆਂ ਵਿੱਚ ਪੇਟ ਭਰ ਰੋਟੀ ਖਾ ਸਕਦਾ ਹੈ

ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਲ ਵਿੱਚ ਖੁੱਲ੍ਹਿਆ H1 Chicken Corner ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਅਸੀਂ 30 ਰੁਪਏ ਦੇ ਵਿਚ ਦਾਲ ਮਿਕਸ ਸਬਜ਼ੀ ਰੋਟੀ ਜਾਂ ਚਾਵਲ ਅਤੇ ਸਲਾਦ ਦਿੰਦੇ ਹਾਂ ਤੇ 60 ਰੁਪਏ ਵਿਚ ਚਿਕਨ ਰੋਟੀ ਜਾਂ ਚਾਵਲ ਅਤੇ ਸਲਾਦ ਤੇ 100 ਰੁਪਏ ਵਿੱਚ ਮੀਟ ਰੋਟੀ ਜਾਂ ਚਾਵਲ ਅਤੇ ਸਲਾਦ ਠੰਢਾ ਪਾਣੀ ਗ੍ਰਾਹਕ ਨੂੰ ਦਿੱਤਾ ਜਾਂਦਾ ਹੈ ਇਸ ਰੈਸਟੋਰੈਂਟ ਦੇ ਅੰਦਰ 40 ਤੂੰ 50 ਬੰਦਿਆਂ ਦੀ ਬੈਠਣ ਦੀ ਜਗ੍ਹਾ ਵੀ ਮੁਹੱਈਆ ਕਰਾਈ ਗਈ ਹੈ ਅਤੇ AC ਫੁੱਲੀ ਹਾਲ ਹੈ

 


Leave a Reply