Latest news
जालंधर में लगी पाबंदियां, रेस्टोरेंट-क्लब रात 12 बजे तक बंद करने के आदेश जारी जालंधर में मकसूदां मंडी में चली गोली , भाजपा नेता मोनू पुरी घायल पंजाब स्कूल एजुकेशन बोर्ड 10वीं कक्षा का रिजल्ट जारी , लड़कियों ने किया कमाल मंत्री संजीव अरोड़ा की गिरफ्तारी के बाद पंजाब मंत्रिमंडल में फेरबदल:, तीन मंत्रियों को नए विभाग 15 मई से शुरू होगी दिल्ली-लुधियाना फ्लाइट, यात्रियों को होगा खूब फायदा बॉलीवुड अभिनेत्री प्रीति जिंटा ने दरबार साहिब में टेका माथा : लंगर हॉल में की सेवा क्या AI आपकी नौकरी खा जाएगा ? 2026 में सुरक्षित करियर के लिए सीखें ये खास स्किल्स! बड़ी खबर : पंजाब के मंत्री संजीव अरोड़ा को ईडी ने किया गिरफ्तार स्कूटी स्लिप होने से बाप बेटी के ऊपर से गुजरा रोड रोलर, व्यक्ति की दर्दनाक मौत यूआईडीएआई ने पंजाब में आधार सेवाएं बढ़ाई होशियारपुर, गुरदासपुर और जालंधर में नए आधार सेवा केंद्र स्थ...

India Living News

Hot News
You are currently viewing 5 ਨਵੰਬਰ ਦੇ ਨਗਰ ਕੀਰਤਨ  ਚ ਸੰਗਤਾਂ ਪਾਲਕੀ ਸਾਹਿਬ ਮਗਰ ਗੁਰੂ ਜੱਸ ਕਰਨ ਤੇ ਪੈਦਲ ਚਲਣ –ਸਿੰਘ ਸਭਾਵਾਂ ਜਲੰਧਰ
In the Nagar Kirtan of November 5, the Sangat Palki Sahib followed the Guru and walked on foot --Singh Sabhas Jalandhar

5 ਨਵੰਬਰ ਦੇ ਨਗਰ ਕੀਰਤਨ ਚ ਸੰਗਤਾਂ ਪਾਲਕੀ ਸਾਹਿਬ ਮਗਰ ਗੁਰੂ ਜੱਸ ਕਰਨ ਤੇ ਪੈਦਲ ਚਲਣ –ਸਿੰਘ ਸਭਾਵਾਂ ਜਲੰਧਰ

ਜਲੰਧਰ ਸ਼ਹਿਰ ਦੇ ਸਾਰੇ ਗੁਰੂ ਘਰ 5 ਨਵੰਬਰ ਦੇ ਮੇਨ ਨਗਰ ਕੀਰਤਨ ਤੋਂ ਬਾਅਦ ਹੀ ਇਲਾਕਿਆਂ ਚ ਪ੍ਰੋਗਰਾਮ ਉਲੀਕਣ – ਕੁਲਵੰਤ ਸਿੰਘ ਮੰਨਣ

ਜਲੰਧਰ….
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਵਿਸ਼ਾਲ ਨਗਰ ਕੀਰਤਨ 5 ਨਵੰਬਰ ਨੂੰ ਸਜਾਇਆ ਜਾ ਰਿਹਾ ਹੈ ।ਜਿਸ ਦੇ ਸੰਬੰਧ ਚ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ। ਜਿਸ ਵਿਚ ਉਚੇਚੇ ਤੋਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ ਨੇ ਬੇਨਤੀ ਕਰਦਿਆਂ ਕਿਹਾ ਕੀ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ 5 ਨਵੰਬਰ ਨੂੰ ਆਪਣੇ ਇਲਾਕੇ ਦੀਆਂ ਸੰਗਤਾਂ ਲੈਕੇ ਨਗਰ ਕੀਰਤਨ ਵਿੱਚ ਹਾਜ਼ਰੀ ਭਰਣ ਅਤੇ ਪਾਲਕੀ ਸਾਹਿਬ ਮਗਰ ਗੁਰੂ ਜੱਸ ਗਾਇਣ ਕਰਦਿਆਂ ਪੈਦਲ ਚਲ ਕੇ ਆਪਣਾ ਜੀਵਨ ਸਫਲਾ ਕਰਨ। ਮੀਟਿੰਗ ਕਰਦਿਆਂ ਸਾਰੇ ਨੁਮਾਇੰਦਿਆ ਨੂੰ ਆਪੋ ਆਪਣੀਆਂ ਜਿੰਮੇਵਾਰੀਆਂ ਵੰਡੀਆਂ ਗਈਆਂ ਨਗਰ ਕੀਰਤਨ ਦੇ ਰੂਟ ਦੀ ਸਾਫ ਸਫਾਈ, ਰਸਤੇ ਚ ਲੰਗਰ ਅਤੇ ਸਜਾਵਟ ਬਾਰੇ ਵਿਚਾਰਾਂ ਹੋਈਆਂ। ਪ੍ਰਬੰਧਕਾਂ ਨੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ 5 ਨਵੰਬਰ ਦੇ ਨਗਰ ਕੀਰਤਨ ਦੀ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਕੇ ਸੇਵਾ ਨਿਭਾਉਣ ਦੀ ਅਪੀਲ ਕੀਤੀ।

ਇਸ ਮੋਕੇ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕੁਲਵੰਤ ਸਿੰਘ ਜੀ ਮੰਨਣ, ਸਿੰਘ ਸਭਾਵਾਂ ਵੱਲੋਂ ਜਥੇਦਾਰ ਜਗਜੀਤ ਸਿੰਘ ਗਾਬਾ, ਮੋਹਨ ਸਿੰਘ ਢੀਂਡਸਾ, ਪ੍ਰਮਿੰਦਰ ਸਿੰਘ ਦਸਮੇਸ਼ ਨਗਰ, ਗੁਰਬਖਸ਼ ਸਿੰਘ ਜੁਨੇਜਾ, ਜ.ਸਕੱਤਰ ਗੁਰਮੀਤ ਸਿੰਘ ਬਿੱਟੂ, ਹਰਜੋਤ ਸਿੰਘ ਲੱਕੀ, ਸਰਬਜੀਤ ਸਿੰਘ ਰਾਜਪਾਲ, ਅਜੀਤ ਸਿੰਘ ਸੇਠੀ, ਦਵਿੰਦਰ ਸਿੰਘ ਰਹੇਜਾ, ਕੰਵਲਜੀਤ ਸਿੰਘ ਟੋਨੀ, ਭਾਈ ਕੰਵਲਜੀਤ ਸਿੰਘ, ਮਨਿੰਦਰਪਾਲ ਸਿੰਘ ਗੁੰਬਰ, ਕੁਲਦੀਪ ਸਿੰਘ ਪਾਇਲਟ, ਚਰਨ ਸਿੰਘ ਮਕਸੂਦਾਂ, ਇਕਬਾਲ ਸਿੰਘ ਮਕਸੂਦਾਂ, ਦਵਿੰਦਰ ਸਿੰਘ ਰਿਆਤ, ਕੁਲਤਾਰ ਸਿੰਘ ਕੰਡਾ, ਭੁਪਿੰਦਰ ਪਾਲ ਸਿੰਘ ਖਾਲਸਾ,ਸਤਪਾਲ ਸਿੰਘ ਸਿਦਕੀ, ਜਸਬੀਰ ਸਿੰਘ ਦਕੋਹਾ, ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟਰ, ਗੁਰਿੰਦਰ ਸਿੰਘ ਮਝੈਲ, ਇਕਬਾਲ ਸਿੰਘ ਢੀਂਡਸਾ,ਆਤਮ ਪ੍ਰਕਾਸ਼ ਸਿੰਘ ਬਬਲੂ ,ਹਰਜਿੰਦਰ ਸਿੰਘ ਏਕਤਾ ਵਿਹਾਰ ,ਮਨਜੀਤ ਸਿੰਘ ਕਰਤਾਰਪੁਰ,ਜੋਗਿੰਦਰ ਸਿੰਘ ਟੀਟੂ, ਸਤਵਿੰਦਰ ਸਿੰਘ ਮਿੰਟੂ, ਬਾਬਾ ਜਸਵਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਪ੍ਰਮਿੰਦਰ ਸਿੰਘ ਡਿੰਪੀ, ਜਤਿੰਦਰ ਸਿੰਘ, ਜਸਬੀਰ ਸਿੰਘ ਰੰਧਾਵਾ, ਹਰਪਾਲ ਸਿੰਘ ਚੱਢਾ, ਤੇਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਭਜਨ ਸਿੰਘ ਸੈਣੀ, ਗੁਰਮੇਲ ਸਿੰਘ, ਸੁਰਿੰਦਰ ਸਿੰਘ ,ਨਿਰਮਲ ਸਿੰਘ ਬੇਦੀ, ਅਮਰਜੀਤ ਸਿੰਘ ਕਿਸ਼ਨਪੁਰਾ,ਦਿਲਬਾਗ ਸਿੰਘ,ਸੁਖਮਿੰਦਰ ਸਿੰਘ ਰਾਜਪਾਲ , ਵਰਿੰਦਰ ਸਿੰਘ ਬਿੰਦਰਾ,ਪਰਮਪ੍ਰੀਤ ਸਿੰਘ ਵਿਟੀ, ਅਮਰਜੀਤ ਸਿੰਘ ਮੰਗਾ, ਜਤਿੰਦਰਪਾਲ ਸਿੰਘ ਮਝੈਲ, ਬਲਦੇਵ ਸਿੰਘ ਗੱਤਕਾ ਮਾਸਟਰ, ਚਰਨਜੀਤ ਸਿੰਘ ਮਿੰਟਾ, ਜਗਮੋਹਨ ਸਿੰਘ , ਚਰਨਜੀਤ ਸਿੰਘ ਮੱਕੜ , ਨਵਦੀਪ ਸਿੰਘ ਗੁਲਾਟੀ, ਮਨਦੀਪ ਸਿੰਘ ਬਹਿਲ,ਜਗਦੇਵ ਸਿੰਘ ਜੰਗੀ, ਜਸਦੀਪ ਸਿੰਘ ,ਇੰਦਰਪਾਲ ਸਿੰਘ, ਰਣਜੀਤ ਸਿੰਘ ਗੋਲਡੀ , ਅਮਨਦੀਪ ਸਿੰਘ ਆਲੂਵਾਲੀਆ, ਜਸਵਿੰਦਰ ਸਿੰਘ , ਮੱਖਣ ਸਿੰਘ ਭੋਗਲ, ਰਾਜਬੀਰ ਸਿੰਘ ਸ਼ੰਟੀ , ਮਨਬੀਰ ਸਿੰਘ ਅਕਾਲੀ , ਗਗਨਦੀਪ ਸਿੰਘ ਗੱਗੀ, ਗੁਰਜੀਤ ਸਿੰਘ ਟੱਕਰ,ਜਸਵੰਤ ਸਿੰਘ ਸੁਭਾਣਾ,ਸੰਤੋਖ ਸਿੰਘ ਵਿਵੇਕ ਵਿਹਾਰ, ਨਰਿੰਦਰਪਾਲ ਸਿੰਘ ਨੰਦਨਪੁਰ, ਸਤਨਾਮ ਸਿੰਘ ਗੁ ਬਾਬੂ ਲਾਭ ਸਿੰਘ ਨਗਰ, ਤੇਜਵੀਰ ਸਿੰਘ,ਹਰਵਿੰਦਰ ਸਿੰਘ ,ਬਾਵਾ ਗਾਬਾ, ਕੁਲਜੀਤ ਸਿੰਘ ਚਾਵਲਾ, ਗੁਰਜੀਤ ਸਿੰਘ ਪੋਪਲੀ, ਆਈ ਏਸ ਬੱਗਾ ,ਹੀਰਾ ਸਿੰਘ,ਪ੍ਰਦੀਪ ਸਿੰਘ ਵਿੱਕੀ,ਸਿਮਰਤ ਬੰਟੀ ,ਲੱਕੀ ਬੇਦੀ ,ਅਨਮੋਲ ਮੌਲਾ ,ਅਨਿਤ ਵਾਲੀਆ ,ਸਾਜਨ ਚਾਵਲਾ ,ਹਰਮਨ ਅਸੀਜਾ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਸ਼ੈਰੀ ਨਾਗੀ, ਗਗਨ ਰੇਣੁ, ਅਮਨ ਮੰਡ, ਨੀਤੀਸ਼ ਮਹਿਤਾ, ਹਰਸਿਮਰਨ ਸਿੰਘ, ਮਨਕੀਰਤ ਸਿੰਘ, ਹਰਮਨ ਸਿੰਘ ਸ਼ਾਮਿਲ ਸਨ।


Leave a Reply