In the Nagar Kirtan of November 5, the Sangat Palki Sahib followed the Guru and walked on foot --Singh Sabhas Jalandhar
5 ਨਵੰਬਰ ਦੇ ਨਗਰ ਕੀਰਤਨ ਚ ਸੰਗਤਾਂ ਪਾਲਕੀ ਸਾਹਿਬ ਮਗਰ ਗੁਰੂ ਜੱਸ ਕਰਨ ਤੇ ਪੈਦਲ ਚਲਣ –ਸਿੰਘ ਸਭਾਵਾਂ ਜਲੰਧਰ
ਜਲੰਧਰ ਸ਼ਹਿਰ ਦੇ ਸਾਰੇ ਗੁਰੂ ਘਰ 5 ਨਵੰਬਰ ਦੇ ਮੇਨ ਨਗਰ ਕੀਰਤਨ ਤੋਂ ਬਾਅਦ ਹੀ ਇਲਾਕਿਆਂ ਚ ਪ੍ਰੋਗਰਾਮ ਉਲੀਕਣ - ਕੁਲਵੰਤ ਸਿੰਘ ਮੰਨਣ ਜਲੰਧਰ.... ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ…









