Latest news
जालंधर में चिकचिक चौक के पास 2 पक्षों की झड़प में एक्टिवा को लगाई आग चीन का Meta को बड़ा झटका, Manus की 2 अरब डॉलर की डील पर लगाई रोक Exit Poll 2026 : पश्चिम बंगाल में किसका बजेगा डंका ? एग्जिट पोल के नतीजे आये सामने शंभू-अंबाला रेलवे ट्रैक पर ब्लास्ट का मामला सुलझा, हथियारों सहित 4 गिरफ्तार पंजाब के शंभू में रेलवे ट्रैक पर धमाका, विस्फोटक लगाने वाले के उड़े चिथड़े पिकनिक पर गए परिवार के साथ हादसा , नाले के तेज बहाव में बह गया मासूम बच्चा पंजाब में अप्रैल के आखिरी दिनों में बरसेंगे बादल, मौसम विभाग का अलर्ट जारी 'आप' पार्टी को छोड़ते ही हरभजन सिंह की Z+ सिक्योरिटी को मान सरकार ने वापस लिया फार्म में लगी भयानक आग, एक साथ जिंदा जली 122 बकरियां राघव चड्ढा को झटका, 2 दिन में 10 लाख लोगों ने इंस्टाग्राम पर किया अनफॉलो

India Living News

Hot News
You are currently viewing ਜਲੰਧਰ UCO Bank ਡਕੈਤੀ ਦਾ ਚੌਥਾ ਮੁਲਜ਼ਮ ਹਥਿਆਰ ਸਮੇਤ ਕਾਬੂ, ਲੁੱਟੀ ਰਕਮ ਤੇ ਸੋਨਾ ਬਰਾਮਦ
Fourth accused of Jalandhar UCO Bank robbery arrested with weapon, looted money and gold recovered

ਜਲੰਧਰ UCO Bank ਡਕੈਤੀ ਦਾ ਚੌਥਾ ਮੁਲਜ਼ਮ ਹਥਿਆਰ ਸਮੇਤ ਕਾਬੂ, ਲੁੱਟੀ ਰਕਮ ਤੇ ਸੋਨਾ ਬਰਾਮਦ

ਜਲੰਧਰ : ਕਮਿਸ਼ਨਰੇਟ ਪੁਲਿਸ ਦੇ ਐਂਟੀ ਨਾਰਕੋਟਿਕ ਸੈੱਲ ਨੇ ਬੈਂਕ ਡਕੈਤੀ ਦੇ ਫਰਾਰ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਇੰਦਰਜੀਤ ਸਿੰਘ ਵਾਸੀ ਉੱਤਮ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਬੀਤੀ 4 ਅਗਸਤ ਨੂੰ ਇੰਡਸਟਰੀ ਖੇਤਰ ਵਿੱਚ ਪੈਂਦੇ ਯੂਕੋ ਬੈਂਕ ਵਿੱਚ ਹਥਿਆਰਬੰਦ ਲੁਟੇਰੇ ਬੈਂਕ ਦੀਆਂ ਦੋ ਮਹਿਲਾ ਮੁਲਾਜ਼ਮਾਂ ਦੇ ਗਹਿਣੇ ਅਤੇ 13 ਲੱਖ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ।ਜਿਸ ‘ਤੇ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਨੇ 3 ਦੋਸ਼ੀਆਂ ਅਜੇ ਪਾਲ ਸਿੰਘ ਉਰਫ ਨਿਹੰਗ, ਵਿਜੇ ਤਿਵਾੜੀ ਅਤੇ ਤਰੁਣ ਕੁਮਾਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਲੁਟੇਰਿਆਂ ਦਾ ਚੌਥਾ ਸਾਥੀ ਫਰਾਰ ਸੀ। ਜਿਸ ਨੂੰ ਪੁਲਿਸ ਨੇ ਅੱਜ 32 ਬੋਰ ਦਾ ਰਿਵਾਲਵਰ, 1 ਲੱਖ ਰੁਪਏ ਦੀ ਨਕਦੀ, 2 ਸੋਨੇ ਦੀਆਂ ਮੁੰਦਰੀਆਂ, ਚੇਨ, ਲਾਕੇਟ ਅਤੇ 2 ਚੂੜੀਆਂ ਸਮੇਤ ਕਾਬੂ ਕੀਤਾ ਹੈ।


Leave a Reply