ਜਲੰਧਰ- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਦੇ MP ਚੋਧਰੀ ਸੰਤੋਖ ਸਿੰਘ ਦੇ ਦਿਹਾਂਤ ਹੋਣ ਕਰਕੇ ਅੱਜ ਭਾਰਤ ਜੋੜੋ ਯਾਤਰਾ ਮੁਅੱਤਲ ਕਰ ਦਿੱਤੀ ਗਈ ਹੈ ਤੇ ਕੱਲ ਯਾਨਿ ਐਤਵਾਰ 15-jan 2023 ਨੂੰ ਖਾਲਸਾ ਕਾਲਜ਼ ਦੀ ਗ੍ਰਾਊਂਡ ਤੋਂ ਦੁਪਿਹਰ 1 ਵਜ਼ੇ ਸ਼ੁਰੂ ਹੋਵੇਗੀ।
















