ਕਿਸ਼ੋਰ ਕੁਮਾਰ ਜੀ,E.U.F. ਜਲੰਧਰ ਤੋਂ ਮਾਸਟਰ ਰਤਨ ਲਾਲ ਜੀ ਅਤੇ ਸੁਖਦੇਵ ਰਾਜ ਜੀ,ਚੇਤਨਾ ਮਾਰਚ ਤੋਂ ਡਾ.ਸੁਰਿੰਦਰ ਜੀ,ਜਸਵਿੰਦਰ ਸਿੰਘ ਜੀ ਅਤੇ ਬਾਬਾ ਨਿਰਮਲ ਦਾਸ ਜੀ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਾਰੇ ਹੀ ਮੈਂਬਰਾਂ ਨੇ ਅਤੇ ਮੁੱਖ ਮਹਿਮਾਨ ਸਾਹਿਬਾਨਾਂ ਨੇ ਬਾਵਾ ਸਾਹਿਬ ਦੀ ਜੀਵਨੀ ਬਾਰੇ ਬੜੇ ਹੀ ਵਿਸਤਾਰ ਪੂਰਵਕ ਤਰੀਕੇ ਨਾਲ ਸਾਰਿਆ ਸੰਗਤਾਂ ਨੂੰ ਜਾਣੂ ਕਰਵਾਇਆ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
।।ਜੈ ਭੀਮ।।
।।ਜੈ ਭਾਰਤ।।
।।ਜੈ ਸੰਵਿਧਾਨ।।