Skip to content

ਦਸ਼ਮੇਸ਼ ਮਾਡਲ ਸਕੂਲ, ਬੇਚਿੰਤ ਨਗਰ, ਰੇਰੂ ਵਿੱਖੇ ਵਿਦਿਆਰਥੀਆਂ ਦਾ ਮੈਡੀਕਲ ਚੈੱਕ ਅੱਪ ਕਰਵਾਇਆ ਗਿਆ

Medical check up of students was conducted in Dashmesh Model School, Bechint Nagar, Reru
Medical check up of students was conducted in Dashmesh Model School, Bechint Nagar, Reru
Share Facebook X WhatsApp Telegram Email
View in ePaper
[metaslider id=24944] ਜਲੰਧਰ : ਅੱਜ ਮਿਤੀ 21/12/22 ਨੂੰ ਦਸ਼ਮੇਸ਼ ਮਾਡਲ ਸਕੂਲ, ਬੇਚਿੰਤ ਨਗਰ, ਰੇਰੂ ਵਿੱਖੇ ਵਿਦਿਆਰਥੀਆਂ ਦਾ ਮੈਡੀਕਲ ਚੈੱਕ ਅੱਪ ਕਰਵਾਇਆ ਗਿਆ। ਡਾਕਟਰ ਰੁਪਾਲੀ ਕੋਹਲੀ ਤੇ ਡਾਕਟਰ ਸੁਮਿਤ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਖਾਣਾ ਖਾਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਗੁੱਡ ਟੱਚ ਤੇ ਬੈਡ ਟੱਚ ਬਾਰੇ ਵੀ ਦਸਿਆ । ਇਸ ਤੋ ਬਾਅਦ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਪਰਮਜੀਤ ਕੌਰ ਤੇ ਜਗਜੀਤ ਸਿੰਘ ਜੀ ਤੇ ਅਧਿਆਪਕਾਂ ਨੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਤੇ ਉਹਨਾਂ ਦਾ ਸ਼ੁਕਰਾਨਾ ਕੀਤਾ। [metaslider id=25498]