Skip to content

ਸ਼ਿਵ ਜਯੋਤੀ ਸਕੂਲ ਦੇ ਬਾਹਰ ਹੁਲੜਬਾਜੀ ਕਰਨ ਵਾਲੇ ਨੌਜਵਾਨਾਂ ਤੇ ਹੋਇਆ ਮਾਮਲਾ ਦਰਜ

Punjab government's big action, case filed against more than 20 immigration companies
Punjab government's big action, case filed against more than 20 immigration companies
Share Facebook X WhatsApp Telegram Email
View in ePaper
[metaslider id=24944] ਜਲੰਧਰ 28 ਨਵੰਬਰ : ਸ਼ਿਵ ਜਯੋਤੀ ਸਕੂਲ ਦੇ ਬਾਹਰ ਬੀਤੇ ਦਿਨ ਸੈਂਕੜੇ ਨੌਜਵਾਨ ਇਕੱਠੇ ਹੋਏ ਅਤੇ ਨੌਜਵਾਨਾਂ ਵੱਲੋਂ ਕਾਫੀ ਸਮੇਂ ਤੱਕ ਹੰਗਾਮਾ ਕੀਤਾ ਗਿਆ। ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਅਤੇ ਹਥਿਆਰ ਲਹਿਰਾਉਣ ਵਾਲੇ ਨੌਜਵਾਨਾਂ ਖਿਲਾਫ ਥਾਣਾ 2 ਦੀ ਪੁਲਿਸ ਨੇ ਆਈਪੀਸੀ ਦੀ ਧਾਰਾ 336, 427, 506, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਕੇਸ ਕਰੀਬ 200 ਨੌਜਵਾਨਾਂ ਖ਼ਿਲਾਫ਼ ਦਰਜ ਕੀਤਾ ਹੈ, ਸੂਤਰਾਂ ਮੁਤਾਬਕ ਜਿਸ ਵਿੱਚ ਪੁਲਿਸ ਨੇ ਪੰਜ ਨੌਜਵਾਨਾਂ ਦੀ ਪਛਾਣ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। [metaslider id=25498]