ਇਸ ਤੋਂ ਇਲਾਵਾ ਹਰੇਕ ਨਾਕਾ ਪੁਆਂਇਟ ਪਰ ਅਤੇ ਆਵਾਜਾਈ ਡਾਇਵਰਟ ਪੁਆਂਇਟ ਪਰ ਪ੍ਰਾਪਰ ਬੈਰੀਕੇਡਿੰਗ ਕਰਵਾਈ ਜਾਵੇਗੀ , ( No Drone Zone ) ਡਰੋਨ ਕੈਮਰਿਆਂ ਦੀ ਵਰਤੋਂ ਪਰ ਪਾਬੰਦੀ ਰਹੇਗੀ । ਹਲਕਾ ਜੀ , ਓਜ ਆਪਣੇ -2 ਏਰੀਆ ਦੇ ਹੋਟਲਾਂ , ਗੈਸਟ ਹਾਊਸ ਅਤੇ ਸਰਾਵਾਂ ਆਦਿ ਦੀ ਚੈਕਿੰਗ ਕਰਨਗੇ ਅਤੇ ਹੋਟਲ ਵਿੱਚ ਠਹਿਰਨ ਵਾਲੇ ਵਿਅਕਤੀਆਂ ਵਲੋਂ ਆਪਣੀ ਪਹਿਚਾਣ ਵਜੋਂ ਜਮ੍ਹਾਂ ਕਰਵਾਏ ਗਏ ਦਸਤਾਵੇਜਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰਨਗੇ । ਅੰਤ ਵਿੱਚ ਜਿਨ੍ਹਾਂ ਵਲੋ ਸੁਤੰਤਰਤਾ ਦਿਵਸ -2022 ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਪੁਲਿਸ ਫੋਰਸ ਦਿਨ ਰਾਤ ਤੁਹਾਡੀ ਸੇਵਾ ਵਿੱਚ ਹਾਜਰ ਹੈ । ਇਸ ਲਈ ਪੁਲਿਸ ਦਾ ਪੂਰਾ ਪੂਰਾ ਸਹਿਯੋਗ ਕੀਤਾ ਜਾਵੇ।
[metaslider id=9199]
ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸੁਤੰਤਰਤਾ ਦਿਵਸ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜਾ
Latest News Alerts
Choose News Alerts
[metaslider id=24944]
[metaslider id=11116]
ਜਲੰਧਰ (13 ਅਗਸਤ ) : ਸ. ਗੁਰਸ਼ਰਨ ਸਿੰਘ ਸੰਧੂ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਜਲੰਧਰ ਜੀ ਵਲੋਂ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਸੁਤੰਤਰਤਾ ਦਿਵਸ-2022 ਮਨਾਏ ਜਾਣ ਸਬੰਧੀ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਗਿਆ ਅਤੇ ਡਿਊਟੀ ਲਈ ਤਾਇਨਾਤ ਪੁਲਿਸ ਅਫਸਰਾਨ ਅਤੇ ਪੁਲਿਸ ਫੋਰਸ ਦੀ ਰਿਹਰਸਲ ਦੀ ਚੈਕਿੰਗ ਕੀਤੀ ਗਈ । ਜਿਸ ਉਪਰੰਤ ਕਮਿਸ਼ਨਰ ਪੁਲਿਸ , ਜਲੰਧਰ ਜੀ ਵਲੋਂ ਸਮੂਹ ਜੀ.ਓਜ ਸਾਹਿਬਾਨਾਂ ਨਾਲ ਮੀਟਿੰਗ ਕਰਕੇ ਸੁਰੱਖਿਆ ਪ੍ਰਬੰਧਾਂ ਸਬੰਧੀ ਬਰੀਫ ਕੀਤਾ ਗਿਆ।
[metaslider id=25498]
ਜਿਨ੍ਹਾਂ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੇਕ ਪੁਆਂਇਟ ਪਰ ਬਾਈਨੇਮ ਡਿਊਟੀ ਲਗਾਈ ਜਾਵੇਗੀ ਅਤੇ ਹਰੇਕ ਕ੍ਰਮਚਾਰੀ ਨੂੰ ਪਤਾ ਹੋਵੇਗਾ ਕਿ ਉਸ ਦੀ ਡਿਊਟੀ ਕੀ ਹੈ , ਜੀ.ਓਜ ਸਾਹਿਬਾਨ ਅਤੇ ਇੰਚਾਰਜਾਂ ਵਲੋਂ ਅਧੀਨ ਕਰਮਚਾਰੀਆਂ ਨੂੰ ਉਨ੍ਹਾਂ ਦੀ ਡਿਊਟੀ ਸਬੰਧੀ ਬਰੀਫ ਕੀਤਾ ਜਾਵੇਗਾ । DFMD- ਗੇਟਾਂ ਪਰ ਪ੍ਰਾਪਰ ਚੈਕਿੰਗ ਹੋਵੇਗੀ ਅਤੇ ਆਮ ਪਬਲਿਕ ਨਾਲ ਅਦਬ ਅਤੇ ਹਲੀਮੀ ਨਾਲ ਪੇਸ਼ ਆਇਆ ਜਾਵੇਗਾ । ਸਿਵਲ ਪਾਰਚਾਤ ਕ੍ਰਮਚਾਰੀਆਂ ਨੂੰ ਹਰੇਕ ਸੈਕਟਰ ਵਿੱਚ ਤਾਇਨਾਤ ਕੀਤਾ ਜਾਵੇਗਾ । ਸੀ.ਸੀ.ਟੀ.ਵੀ ਵੈਨਾਂ ਦੀ ਤਾਇਨਾਤੀ / ਸੀ.ਸੀ.ਟੀ.ਵੀ ਕੈਮਰਿਆਂ ਰਾਂਹੀ ਨਿਗਰਾਨੀ ਕਰਵਾਈ ਜਾਵੇਗੀ ਅਤੇ ਵਾਹਨਾਂ ਦੀ ਪ੍ਰਾਪਰ ਤਰੀਕੇ ਨਾਲ ਐਟੀਂਸਾਬੋਤਾਜ ਚੈਕਿੰਗ ਕਰਵਾਈ ਜਾਵੇਗੀ । ਵਾਹਨਾਂ ਦੀ ਕੈਟੇਗਰੀ ਵਾਈਜ ਪ੍ਰਾਪਰ ਪਾਰਕਿੰਗ ਹੋਵੇਗੀ।