Skip to content

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਏ.ਆਰ.ਪੀ ਟੀਮ ਅਤੇ ਸੈਂਟਰ ਸਪੋਰਟਸ ਦੀ ਫੋਰਸ ਨਾਲ ਕੀਤਾ ਸਰਚ ਆਪਰੇਸ਼ਨ

Commissionerate Police Jalandhar conducted a search operation with the ARP team and the force of Center Sports
Commissionerate Police Jalandhar conducted a search operation with the ARP team and the force of Center Sports
Share Facebook X WhatsApp Telegram Email
View in ePaper
[metaslider id=24944] [metaslider id=1461] ਜਲੰਧਰ : ਮਾਨਯੋਗ ਕਮਿਸ਼ਨਰ ਪੁਲਿਸ ਕਮਿਸ਼ਨਰੇਟ ਜਲੰਧਰ ਅਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਪ੍ਰਬੰਧਾ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਨਰੇਸ਼ ਕੁਮਾਰ ਡੋਗਰਾ ਡੀ.ਸੀ.ਪੀ ਆਪਰੇਸ਼ਨ ਅਤੇ ਸਕਿਉਰਟੀ , ਸ਼੍ਰੀ ਮੋਹਿਤ ਕੁਮਾਰ ਸਿੰਗਲਾ ਸਹਾਇਕ ਕਮਿਸ਼ਨਰ ਉੱਤਰੀ ਅਤੇ ਅਤੇ ਐਸ.ਆਈ ਮੁਕੇਸ਼ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰ .3 ਜਲੰਧਰ ਦੀ ਅਗਵਾਈ ਹੇਠ ਸਮੇਤ ਏ.ਆਰ.ਪੀ ਟੀਮ ਅਤੇ ਸੈਟਰ ਸਪੋਰਟਸ ਦੀ ਫੋਰਸ ਨਾਲ ਥਾਣਾ ਹਜਾ ਦੇ ਏਰੀਆ ਵਿਚ ਸਰਚ ਆਪਰੇਸ਼ਨ ਕੀਤਾ ਗਿਆ। [metaslider id=25498] ਸਰਚ ਆਪਰੇਸ਼ਨ ਦੌਰਾਨ ਰੇਲਵੇ ਸਟੇ ਸ਼ਨ ਸਿਟੀ ਜਲੰਧਰ , ਮਾਈ ਹੀਰਾ ਗੇਟ , ਭਗਤ ਸਿੰਘ ਚੌਕ , ਅਟਾਰੀ ਬਜਾਰ , ਭੈਰੋ ਬਜਾਰ , ਅੱਡਾ ਹੁਸ਼ਿਆਰਪੁਰ , ਅੱਡਾ ਟਾਂਡਾ , ਪੰਜ ਪੀਰ ਚੋਕ , ਖਿੰਗਰਾ ਗੇਟ , ਫਗਵਾੜਾ ਗੇਟ , ਮਿਲਾਪ ਚੌਕ ਅਤੇ ਪਾਪੜੀਆ ਬਜਾਰ ਵਿਖੇ ਸਰਚ ਕੀਤੀ ਗਈ ਦੋਰਾਨੇ ਸਰਚ ਸ਼ੱਕੀ ਵਾਹਨਾ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ ਬਜਾਰਾ ਦੀ ਸਰਚ ਕੀਤੀ ਗਈ ਹੈ , ਸੁਤੰਤਰਤਾ ਦਿਵਸ ਦੇ ਮੱਦੇਨਜਰ ਅਟਾਰੀ ਬਜਾਰ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਗਿਆ ਕਿ 15 ਅਗਸਤ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਲਵਾਰਿਸ ਵਸਤੂ ਜਾ ਕੋਈ ਸ਼ੱਕੀ ਵਹੀਕਲ ਬਾਰੇ ਪਤਾ ਲੱਗਦਾ ਹੈ ਤਾ ਤੁਰੰਤ ਪੁਲਿਸ ਕੰਟਰੋਲ ਰੂਮ ਕਮਿਸ਼ਨਰੇਟ ਜਲੰਧਰ ਨੂੰ ਇਤਲਾਹ ਦਿੱਤੀ ਜਾਵੇ ਜੀ । [metaslider id=9199]