Logo and Menue

ਖਹਿਰਾ ਐਂਟਰਟੇਨਰ ਵੱਲੋਂ “ਦਾ ਮਿਊਜਿਕ ਫੈਕਟਰੀ” ਲਾਂਚ

"The Music Factory" launched by Khaira Entertainer

ਜਲੰਧਰ 1 ਅਕਤੂਬਰ : ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੰਸਾਰ ਭਰ ਦੇ ਪ੍ਰਸਿੱਧ ਕਲਾਕਾਰਾਂ ਨੂੰ ਰਿਕਾਰਡ ਕਰਨ ਵਾਲੀ ਖਹਿਰਾ ਐਂਟਰਟੇਨਰ ਵਲੋਂ ਨਵੇਂ ਲੇਬਲ “ਮਿਊਜਿਕ ਫੈਕਟਰੀ” ਨੂੰ ਇਕ ਭਰਵੇਂ ਇਕੱਠ ਵਿਚ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਲਾਂਚ ਕੀਤਾ ਗਿਆ। ਇਸ ਮੌਕੇ ਪ੍ਰਮੋਟਰ/ਪ੍ਰੋਡਿਊਸਰ ਅਤੇ ਡਾਇਰੈਕਟਰ ਜਗਤੇਸ਼ਵਰ ਸਿੰਘ ਖਹਿਰਾ (ਯੂ.ਕੇ.) ਨੇ ਪ੍ਰੈਸ ਨੂੰ ਸਬੰਧਨ ਕਰਦੇ … Read more