Latest news
PM Cares Fund का डेटा रिलीज पर कांग्रेस ने साधा निशाना भाजपा की नई राष्ट्रीय टीम में पंजाब से तीन प्रमुख नेताओं को मिली महत्वपूर्ण जिम्मेदारी जालंधर में कारोबारी से बड़ी लूट: कार के शीशे पर लोहे की रॉड से किया वार, नकदी के दो बैग लेकर फरार जालंधर : तेजदार हथियार दिखा कर लूट और झपटमारी की वारदाते करने वाले आरोपियों को पुलिस ने किया गिरफ्ता... जालंधर में दर्दनाक हादसा : बस की चपेट में आने से Delivery Boy की मौत सुखबीर बादल पर हमले के बाद अमृतसर में पूर्व जत्थेदार रघबीर सिंह के घर के बाहर फायरिंग पटियाला में पिटबुल डॉग के मालिक पर FIR : मकान देखने आए कपल पर किया था हमला पंजाब के पूर्व डिप्‍टी सीएम सुखबीर सिंह बादल पर नांदेड़ में जानलेवा हमला जालंधर में बड़ी वारदात : पत्नी और पिता का मर्डर कर आरोपी फरार स्वतंत्रता दिवस से पहले DGP गौरव यादव ने जिला पुलिस प्रमुखों को पेट्रोलिंग और निगरानी बढ़ाने का दिया...

India Living News

Hot News
You are currently viewing ਚੋਰੀ ਹੋਏ ਮੋਬਾਈਲ ਫੋਨ, ਸਾਊਂਡ ਸਿਸਟਮ, ਮੋਬਾਈਲ ਅਸੈਸਰੀ ਅਤੇ ਸੀ.ਸੀ.ਟੀ.ਵੀ. ਕੈਮਰਾ ਸਣੇ 3 ਦੋਸ਼ੀ ਗ੍ਰਿਫਤਾਰ
Stolen mobile phones, sound systems, mobile accessories and CCTV. 3 accused arrested with camera

ਚੋਰੀ ਹੋਏ ਮੋਬਾਈਲ ਫੋਨ, ਸਾਊਂਡ ਸਿਸਟਮ, ਮੋਬਾਈਲ ਅਸੈਸਰੀ ਅਤੇ ਸੀ.ਸੀ.ਟੀ.ਵੀ. ਕੈਮਰਾ ਸਣੇ 3 ਦੋਸ਼ੀ ਗ੍ਰਿਫਤਾਰ

ਜਲੰਧਰ : ਮਾਨਯੋਗ ਸ਼੍ਰੀ ਗੁਰਸ਼ਰਨ ਸਿੰਘ ਸੰਧੂ IPS , ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਵੱਲੋ ਚੋਰਾਂ ਅਤੇ ਸਨੈਚਰਾਂ ਨੂੰ ਗ੍ਰਿਫਤਾਰ ਕਰਨ ਲਈ ਸ਼ਹਿਰ ਵਿੱਚ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਸ਼੍ਰੀ ਜਗਮੋਹਣ ਸਿੰਘ PPS , DCP / ਸਿਟੀ ਜਲੰਧਰ , ਸ਼੍ਰੀ ਹਰਪਾਲ ਸਿੰਘ PPS , ADCP / ਸਿਟੀ ਜਲੰਧਰ , 2 ਸਾਹਿਬ , ਸ਼੍ਰੀ ਕਰਨ ਸਿੰਘ ਸੰਧੂ PPS / ACP West ਸਾਹਿਬ ਦੀ ਨਿਗਰਾਨੀ ਹੇਠ SI ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਬਸਤੀ ਬਾਵਾ ਖੇਲ ਜਲੰਧਰ ਵੱਲੋਂ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 101 ਮਿਤੀ 30.05.2022 ਅ / ਧ 380 , 457 , 34 , 411 ਭ.ਦ. ਥਾਣਾ ਬਸਤੀ ਬਾਵਾਖੇਲ ਜਲੰਧਰ ਦੀ ਟੈਕਨੀਕਲ ਤਰੀਕੇ ਨਾਲ ਤਫਤੀਸ਼ ਦੌਰਾਨ ਦੋਸ਼ੀ ਜੀਵਨ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਔਜਲਾ ਫਾਟਕ ਮੰਗੀ ਕਲੋਨੀ ਕਪੂਰਥਲਾ , ਦੋਸ਼ੀ ਗੁਰਵਿੰਦਰ ਸਿੰਘ ਉਰਫ ਗੋਬਿੰਦਾ ਪੁੱਤਰ ਸੁਰਜੀਤ ਸਿੰਘ ਵਾਸੀ ਔਜਲਾ ਫਾਟਕ ਮੰਗੀ ਕਲੋਨੀ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਹਜਾ ਵਿੱਚ RKV ਮੋਬਾਈਲ ਕੇਅਰ ਦੀ ਦੁਕਾਨ ਰਾਜ ਨਗਰ ਜਲੰਧਰ ਤੋਂ ਚੋਰੀ ਹੋਏ ਮੋਬਾਈਲਾਂ ਵਿਚੋਂ 14 ਮੋਬਾਈਲ ਫੋਨ , 01 ਸਾਊਂਡ ਸਿਸਟਮ ਮੋਬਾਈਲ ਅਸੈਸਰੀ , 01 ਸੀ.ਸੀ.ਟੀ.ਵੀ. ਕੈਮਰਾ ਬਰਾਮਦ ਕੀਤੇ।

ਦੋਸ਼ੀਆਂ ਪਾਸੋਂ ਕੀਤੀ ਗਈ ਪੁੱਛਗਿੱਛ ਦੇ ਅਧਾਰ ਇਹਨਾਂ ਦੇ ਤੀਸਰੇ ਸਾਥੀ ਦੋਸ਼ੀ ਗੌਤਮ ਸ੍ਰੇਸ਼ਟਾ ਉਰਫ਼ ਨੇਪਾਲੀ ਪੁੱਤਰ ਕ੍ਰਿਸ਼ਨ ਨਰਾਇਣ ਵਾਸੀ ਚਿਕਨਾਸ ਥਾਣਾ ਵੀਰਵਾ ਸੈਜੇ ਜਿਲਾ ਸੈਂਜੇ ਨੇਪਾਲ ਹਾਲ ਵਾਸੀ ਗਲੀ ਨੰਬਰ 4 ਠਾਕੁਰ ਨਗਰ ਟਾਵਰ ਕਲੋਨੀ ਨੇੜੇ ਔਜਲਾ ਫਾਟਕ ਕਪੂਰਥਲਾ ਨੂੰ ਮਿਤੀ 18.06.2022 ਨੂੰ ਗ੍ਰਿਫਤਾਰ ਕਰਕੇ ਅੱਜ ਮਿਤੀ 19.06.2022 ਨੂੰ ਦੋਸ਼ੀ ਦੀ ਨਿਸ਼ਾਨਦੇਹੀ ਤੇ 24 ਮੋਬਾਈਲ ਫੋਨ ਤੇ ਮੋਬਾਈਲ ਅਸੈਸਰੀ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰ ਸਾਈਕਲ ਨੰਬਰੀ PB09 L 0228 ਮਾਰਕਾ ਪਲਾਟੀਨਾ ਬਰਾਮਦ ਹੋਏ। ਦੋਸ਼ੀਆਂ ਵੱਲੋਂ ਹੋਰ ਕੀਤੀਆ ਵਾਰਦਾਤਾ ਸੰਬੰਧੀ ਪੁੱਛਗਿੱਛ ਜਾਰੀ ਹੈ ।

 


Leave a Reply