Latest news
27 जुलाई को पंजाब बंद का ऐलान, जानिए क्या-क्या रहेगा बंद चीन ने अंतरिक्ष में लांच किया हाईटैक AI निगरानी उपग्रह केंद्रीय मंत्री प्रह्लाद जोशी को मिला शिक्षा मंत्रालय का अतिरिक्त प्रभार Breaking News : शिक्षा मंत्री धर्मेंद्र प्रधान ने दिया इस्तीफा, CJP प्रदर्शन के बीच बड़ा फैसला बड़ी खबर : केंद्रीय मंत्री रवनीत बिट्टू ने कैबिनेट से इस्तीफा दिया लुधियाना की दमनप्रीत कौर की कनाडा में उसके लिव-इन पार्टनर ने गला घोंटकर की हत्या CJP Protest : सुप्रीम कोर्ट के वकील भी आये छात्रों के समर्थन में पंजाब पुलिस के ASI ने नहर में लगाई छलांग, घटना से पहले बनाया वीडियो CJP ने प्रदर्शन के बीच रखी अपनी ये शर्ते , कहा- जब तक ये पूरी नहीं होंगी, आंदोलन जारी रहेगा लाडोवाल टोल प्लाजा पर किसानों का धरना प्रदर्शन , बिना Toll दिए गुजरे वाहन

India Living News

Hot News
You are currently viewing ਇੰਡੀਅਨ ਨੈਸ਼ਨਲ ਕਾਂਗਰਸ ਦੀ ਮਹਿਲਾ ਵਿੰਗ ਵਲੋਂ ਭਾਰਤੀ ਕੁਸ਼ਤੀ ਦੀਆਂ ਮਹਿਲਾਵਾਂ ਦੇ ਹੱਕ ਵਿਚ ਕੀਤੀ ਗਈ ਪ੍ਰੈਸ ਵਾਰਤਾ
Indian National Congress women's wing held a press conference in favor of women in Indian wrestling

ਇੰਡੀਅਨ ਨੈਸ਼ਨਲ ਕਾਂਗਰਸ ਦੀ ਮਹਿਲਾ ਵਿੰਗ ਵਲੋਂ ਭਾਰਤੀ ਕੁਸ਼ਤੀ ਦੀਆਂ ਮਹਿਲਾਵਾਂ ਦੇ ਹੱਕ ਵਿਚ ਕੀਤੀ ਗਈ ਪ੍ਰੈਸ ਵਾਰਤਾ

ਜਲੰਧਰ : ਇੰਡੀਅਨ ਨੈਸ਼ਨਲ ਕਾਂਗਰਸ ਦੀ ਮਹਿਲਾ ਵਿੰਗ ਵਲੋਂ ਭਾਰਤੀ ਕੁਸ਼ਤੀ ਦੀਆਂ ਮਹਿਲਾਵਾਂ ਦੇ ਹੱਕ ਵਿਚ ਪ੍ਰੈਸ ਵਾਰਤਾ ਕੀਤੀ ਗਈ । ਜਿਕਰਯੋਗ ਹੈ ਕਿ ਲੰਬੇ ਸਮੇਂ ਤੋ ਇਨਸਾਫ ਲਈ ਲੜ ਰਹੀਆਂ ਹਨ । ਸ਼ਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਭਾਰਤੀ ਕੁਸ਼ਤੀ ਦੀਆਂ ਮਹਿਲਾਵਾਂ ਜਿਨਾਂ ਨੇ ਕਿ ਵਿਸ਼ਵ ਪੱਧਰੀ ਸ਼ਰਤ ਤੇ ਭਾਰਤ ਦੀ ਕੁਸ਼ਤੀ ਜਗਤ ਦੀ ਨੁਮਾਇੰਦਗੀ ਕਰਕੇ ਭਾਰਤ ਨੂੰ ਸੋਨੇ ਤੇ ਕਾਂਸ਼ੇ ਦੇ ਤਗਮੇ ਜਿਤ ਕੇ ਜਿਤੇ ਹਨ ਤੇ ਹੋਰ ਵੀ ਉਚੇਚੀਆਂ ਉਪਲਬਧੀਆਂ ਰਹੀਆਂ ਹਨ । ਭਾਰਤ ਦਾ ਗੌਰਵ ਵਧਾਉਣ ਵਾਲੀਆਂ ਮਹਿਲਾਵਾਂ ਤੇ W.F.1 ਵਲੋ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਪ੍ਰਧਾਨ ਵਲੋਂ ਅਲਗ ਅਲਗ ਤਰਾਂ ਦੇ ਤਸ਼ਦਦ ਤੇ ਸ਼ੋਸ਼ਣ ਦੇ ਆਰੋਪੀ ਹਾਲੇ ਤਕ ਬਾਹਰ ਹੀ ਘੁੰਮ ਰਿਹਾ ਹੈ ।

IPC or POSCO ਅਲਗ ਅਲਗ ਧਾਰਾਵਾਂ ਤਹਿਤ ਐਫ ਆਈ ਆਰ ਹੋਣ ਦੇ ਬਾਵਜੂਦ ਵੀ ਉਹ ਹਾਲੇ ਤਕ ਬੇਖੌਫ ਘੁੰਮ ਰਿਹਾ ਹੈ । ਪੁਲਿਸ ਆਪਣੀ ਕਾਰਵਾਈ ਕਰਨ ਦੇ ਵਿਚ ਹਾਲੇ ਤਕ ਅਸਮਰਥ ਰਹੀ ਹੈ । ਬ੍ਰਿਜ ਭੂਸ਼ਣ ਦੇ ਖਿਲਾਫ ਮਹਿਲਾ ਖਿਡਾਰਨਾਂ ਵਲੋ ਦਿਤੀ ਦਰਖਾਸਤ ਤੇ ਬਣਦੀ ਕਰਾਵਈ ਨੂੰ ਵਕਤ ਲਗਿਆਂ ਤੇ ਨਵੇਂ ਸੰਸਦ ਭਵਨ ਦੇ ਉਦਘਾਟਨ ਵਾਲੇ ਦਿਨ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ । ਕਾਂਗਰਸ ਮਹਿਲਾ ਖਿਡਾਰਨਾਂ ਨਾਲ ਖੜੀ ਹੈ ਅਤੇ ਮੰਗ ਕਰਦੀ ਹੈ ਕਿ ਜਲਦੀ ਤੋ ਜਲਦੀ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪ੍ਰਧਾਨਗੀ ਦੇ ਆਹੁਦੇ ਤੋਂ ਬਰਖਾਸਤ ਕੀਤਾ ਜਾਵੇ । ਇਸ ਮੌਕੇ ਤੇ ਪ੍ਰਧਾਨ ਮਹਿਲਾ ਕਾਂਗਰਸ ਕੰਚਨ ਠਾਕੁਰ, ਜਿਲਾ ਪ੍ਰਧਾਨ ਰਜਿੰਦਰ ਬੇਰੀ, ਐਡਵੋਕੇਟ ਮਧੂ ਰਚਨਾ ਰਣਜੀਤ ਕੌਰ ਨਿਰਮਾ, ਨਿਰਦੋਸ਼, ਰਣਜੀਤ ਕੌਰ ਰਾਣੋ, ਆਸ਼ਾ ਅਗਰਵਾਲ , ਕੁਲਦੀਪ ਗਾਖਲ, ਨੀਤੂ ਮੌਜੂਦ ਸਨ .


Leave a Reply