Latest news
27 जुलाई को पंजाब बंद का ऐलान, जानिए क्या-क्या रहेगा बंद चीन ने अंतरिक्ष में लांच किया हाईटैक AI निगरानी उपग्रह केंद्रीय मंत्री प्रह्लाद जोशी को मिला शिक्षा मंत्रालय का अतिरिक्त प्रभार Breaking News : शिक्षा मंत्री धर्मेंद्र प्रधान ने दिया इस्तीफा, CJP प्रदर्शन के बीच बड़ा फैसला बड़ी खबर : केंद्रीय मंत्री रवनीत बिट्टू ने कैबिनेट से इस्तीफा दिया लुधियाना की दमनप्रीत कौर की कनाडा में उसके लिव-इन पार्टनर ने गला घोंटकर की हत्या CJP Protest : सुप्रीम कोर्ट के वकील भी आये छात्रों के समर्थन में पंजाब पुलिस के ASI ने नहर में लगाई छलांग, घटना से पहले बनाया वीडियो CJP ने प्रदर्शन के बीच रखी अपनी ये शर्ते , कहा- जब तक ये पूरी नहीं होंगी, आंदोलन जारी रहेगा लाडोवाल टोल प्लाजा पर किसानों का धरना प्रदर्शन , बिना Toll दिए गुजरे वाहन

India Living News

Hot News
You are currently viewing ਜਲੰਧਰ ਚ ਪੁਲਿਸ ਨੂੰ ਠੇਂਗਾ ਧਿਖਾਨਦੇ ਚੋਰਾਂ ਦੇ ਹੌਸਲੇ ਬੁਲੰਦ ਪੱਤਰਕਾਰ ਵਿਸ਼ੂ ਆਨੰਦ ਦੇ ਘਰ ਦੂਜੀ ਵਾਰੀ ਲਗਾਤਾਰ ਕੀਤੀ ਚੋਰੀ
Jalandhar: Thieves burglary at Vishu Anand's house for second time in a row

ਜਲੰਧਰ ਚ ਪੁਲਿਸ ਨੂੰ ਠੇਂਗਾ ਧਿਖਾਨਦੇ ਚੋਰਾਂ ਦੇ ਹੌਸਲੇ ਬੁਲੰਦ ਪੱਤਰਕਾਰ ਵਿਸ਼ੂ ਆਨੰਦ ਦੇ ਘਰ ਦੂਜੀ ਵਾਰੀ ਲਗਾਤਾਰ ਕੀਤੀ ਚੋਰੀ

ਜਲੰਧਰ : ਪੁਲਿਸ ਨੂੰ ਠੇਂਗਾ ਧਿਖਾਨਦੇ ਜਲੰਧਰ ਚ ਚੋਰਾਂ ਦੇ ਹੌਸਲੇ ਬੁਲੰਦ ਪੱਤਰਕਾਰ ਵਿਸ਼ੂ ਆਨੰਦ ਦੇ ਘਰ ਦੂਜੀ ਵਾਰੀ ਲਗਾਤਾਰ ਕੀਤੀ ਚੋਰੀ ਇਲਾਕੇ ਚ ਦਹਿਸ਼ਤ ਦਾ ਮਾਹੌਲ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੇ ਉਠਾਏ ਸਵਾਲ।

ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਸਭ ਤੂੰ ਮਸ਼ਹੂਰ ਏਰੀਆ PPR ਮਾਰਕੀਟ ਦੇ ਨਾਲ ਫੇਸ 1 ਫਲੈਟ ਵਿਚ ਹੋਯੀ ਚੋਰੀ। ਚੋਰਾਂ ਦੇ ਹੌਸਲੇ ਬੁਲੰਦ ਇੱਕ ਘਰ ਵਿੱਚ ਦੋ ਵਾਰ ਚੋਰੀ , ਇਸ ਵਾਰ 20,000 ਨਗਦ LCD,ਸਿਲੰਡਰ,ਟੂਟੀਆਂ ਜ਼ਰੂਰੀ ਕਾਗਜ਼ ਅਤੇ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਗਾਇਬ ਹਨ। ਇਹ ਡਿਵੀਜ਼ਨ ਨੰਬਰ 7 ਦੇ ਏਰੀਏ ਵਿੱਚ ਲਗਾਤਾਰ ਦੋ ਵਾਰੀ ਚੋਰੀਆਂ ਹੋਈਆਂ ਹੇੈ, ਪਰ ਇਸ ਮਾਮਲੇ ਵਿੱਚ ਪੁਲੀਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ l

 


Leave a Reply