Latest news
नेपाल में भीषण बाढ़ से मची तबाही, गांव-पुल-गाड़ियां सब बह गए हरियाणा में दिन दहाड़े बुटीक संचालिका की गला काटकर हत्या , घटना CCTV में हुई कैद जालंधर में पत्रकार से हथियारों के बल पर लूट की वारदात , लुटेरे सोने की दो अंगूठियां और कैश लेकर फरार जालंधर में भगवान महावीर मार्ग का भव्य उद्घाटन, इंसानियत दा फैन एसोसिएशन ने स्मृति स्तंभ शहरवासियों क... जालंधर के मॉडल टाउन में दो कारों की टक्कर , इनोवा कार दुकान में जा घुसी 27 अगस्त को पंजाब बंद : जाने क्या रहेगा खुला और क्या रहेगा बंद चीनी के बाद अब रुला रहा प्याज, कीमत में भारी बढ़ोतरी जालंधर में सफाई कर्मियों की खत्म हुई हड़ताल, सड़कों से हटेगा अब कूड़ा जालंधर सिटी रेलवे स्टेशन पर विशेष टिकट जांच अभियान चलाया गया, 494 यात्रियों को पकड़ा गया जापान में भूकंप के तेज झटके महसूस किए गए , रिक्टर स्केल पर 6.1 तीव्रता मापी गई

India Living News

Hot News
You are currently viewing ਪੰਜਾਬ ਪੁਲਿਸ ਵਿੱਚ ਮੁੱਖ ਸਿਪਾਹੀ ਇੰਨਵੈਸਟੀਗੇਸ਼ਨ ਕੇਡਰ ਦੀ ਭਰਤੀ ਸਬੰਧੀ ਲਿਖਤੀ ਪ੍ਰਿਖੀਆ ਮੁਕੰਮਲ
The written test for the recruitment of mukh sipahi Investigation Cadre in Punjab Police has been completed

ਪੰਜਾਬ ਪੁਲਿਸ ਵਿੱਚ ਮੁੱਖ ਸਿਪਾਹੀ ਇੰਨਵੈਸਟੀਗੇਸ਼ਨ ਕੇਡਰ ਦੀ ਭਰਤੀ ਸਬੰਧੀ ਲਿਖਤੀ ਪ੍ਰਿਖੀਆ ਮੁਕੰਮਲ

ਜਲੰਧਰ : ਪੰਜਾਬ ਸਰਕਾਰ ਦੀਆਂ ਪਾਲਿਸੀ ਮੁਤਾਬਿਕ ਅੱਜ ਮਿਤੀ 15.10.2022 ਨੂੰ ਪੰਜਾਬ ਪੁਲਿਸ ਵਿੱਚ ਮੁੱਖ ਸਿਪਾਹੀ ਇੰਨਵੈਸੀਗੇਸ਼ਨ ਕੇਡਰ ਦੀ ਭਰਤੀ ਸਬੰਧੀ ਲਿਖਤੀ ਪ੍ਰਿਖੀਆ ਕਮਿਸ਼ਨਰੇਟ ਜਲੰਧਰ ਵਿੱਚ ਹੋਈ ਸੀ ਜਿਸ ਨੂੰ 2 ਸ਼ਿਫਟਾ ਵਿੱਚ ਮੁਕੰਮਲ ਕੀਤਾ ਗਿਆ ਹੈ। ਜਿਸ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਸ਼ਰਨ ਸਿੰਘ ਸੰਧੂ IPS ਨੇ ਦੱਸਿਆ ਕਿ ਕਮਿਸ਼ਨਰੇਟ ਜਲੰਧਰ ਵਿੱਚ ਕੁੱਲ 19 ਪ੍ਰਿਖੀਆ ਕੇਂਦਰ ਬਣੇ ਹਨ, ਜਿਸਦੀ ਸਕਿਉਰਟੀ ਸਬੰਧੀ ਨਿੱਜੀ ਤੋਰ ਤੇ ਚੈਕਿੰਗ ਕੀਤੀ ਗਈ।

The written test for the recruitment of Chief Sepoy Investigation Cadre in Punjab Police has been completed Jalandhar Punjab

ਇਨ੍ਹਾ ਪ੍ਰਿਖੀਆ ਕੇਂਦਰਾਂ ਵਿੱਚ ਕਰੀਬ 15000 ਉਮੀਦਵਾਰਾਂ ਨੇ ਭਾਗ ਲਿਆ ਹੈ। ਇਨ੍ਹਾਂ ਪ੍ਰਿਖੀਆ ਕੇਂਦਰਾਂ ਵਿੱਚ ਚੱਲ ਰਹੀ ਪ੍ਰਿਖੀਆ ਨੂੰ ਪਾਰਦਰਸ਼ਤਾ ਢੰਗ ਨਾਲ ਕਰਾਉਣ ਲਈ ਹਰੇਕ ਕੇਂਦਰ ਵਿੱਚ ਸੀ.ਸੀ.ਟੀ.ਵੀ ਕੈਮਰੇ ਅਤੇ ਮੋਬਾਇਲ ਜੈਮਰ ਲਗਾਏ ਗਏ। ਹਰੇਕ ਕੇਂਦਰ ਦੀ ਸੁਪਰਵੀਜਨ ਸਬੰਧੀ ਇੱਕ ਏ.ਡੀ.ਸੀ.ਪੀ/ਏ.ਸੀ.ਪੀ ਰੈਂਕ ਦੇ ਪੁਲਿਸ ਅਧਿਕਾਰੀ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਪ੍ਰਿਖੀਆ ਸਬੰਧੀ ਪ੍ਰਸ਼ਨ ਪੱਤਰ ਨੂੰ ਕੁਲੈਕਸ਼ਨ ਸੈਂਟਰ ਤੋਂ ਕੇਂਦਰਾ ਅਤੇ ਵਾਪਿਸ ਕੁਲੈਕਸ਼ਨ ਸੈਂਟਰ ਤੱਕ ਪਹੁਚਾਉਣ ਲਈ ਸਪੈਸ਼ਲ ਸਕਿਉਰਟੀ ਦਿੱਤੀ ਗਈ ਹੈ ਅਤੇ ਕੁਲੈਕਸ਼ਨ ਸੈਂਟਰ ਪਰ ਵੀ ਪੁਲਿਸ ਗਾਰਦ ਹਰ ਵਕਤ ਤਾਇਨਾਤ ਕੀਤੀ ਗਈ ਹੈ।

ਇਸ ਭਰਤੀ ਪ੍ਰਿਖੀਆ ਦੀ ਸੁਪਰਵੀਜਨ ਸ੍ਰੀਮਤੀ ਵਤਸਲਾ ਗੁਪਤਾ IPS, DCP-HQ ਅਤੇ ਸ੍ਰੀ ਅੰਕੁਰ ਗੁਪਤਾ IPS, DCP-L&O ਵੱਲੋਂ ਕੀਤੀ ਜਾ ਰਹੀ ਹੈ ਅਤੇ ਇਸ ਭਰਤੀ ਪ੍ਰਿਖੀਆ ਸਬੰਧੀ ਸ੍ਰੀ ਆਦਿਤੀਆ IPS, ADCP-II ਜੀ ਨੂੰ ਨੋਡਲ ਅਫਸਰ ਅਤੇ ਸ੍ਰੀ ਮਨਵੀਰ ਸਿੰਘ ਬਾਜਵਾ ਜੀ PPS ACP-HQ ਜੀ ਨੂੰ ਅਸਿਸਟੈਂਟ ਨੋਡਲ ਅਫਸਰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਇਹ ਭਰਤੀ ਪ੍ਰਿਖੀਆ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੂਰਾ ਕੀਤਾ ਜਾ ਸਕੇ।


Leave a Reply