Latest news
पटियाला में पिटबुल डॉग के मालिक पर FIR : मकान देखने आए कपल पर किया था हमला पंजाब के पूर्व डिप्‍टी सीएम सुखबीर सिंह बादल पर नांदेड़ में जानलेवा हमला जालंधर में बड़ी वारदात : पत्नी और पिता का मर्डर कर आरोपी फरार स्वतंत्रता दिवस से पहले DGP गौरव यादव ने जिला पुलिस प्रमुखों को पेट्रोलिंग और निगरानी बढ़ाने का दिया... विजिलेंस ने 15 हजार रुपये रिश्वत लेते पटवारी को रंगे हाथ किया गिरफ्तार गोराया में पुल से नीचे गिरी क्रेटा कार, दो लोग घायल जालंधर में SIR प्रक्रिया के पहले चरण का डेटा जारी जालंधर के CP सतिंदर सिंह ने अधिकारियों के साथ की विशेष बैठक और जारी किए सख्त आदेश VIRAL NEWS : 220 करोड़ रुपये खर्च कर कई सर्जरी कराकर युवक बना कुत्ता ? वायरल VIDEO की सच्चाई आई सामन... पंजाब के लुधियाना की बेटी की कनाडा में सड़क हादसे में माैत, कैदी को ले जा रही थीं रमनदीप

India Living News

Hot News
You are currently viewing ANIMAL PROTECTION FOUNDATION ਸੰਸਥਾ ਵੱਲੋਂ ” ਮਾਨੁਖਤਾ ਦੀ ਸੇਵਾ ਕੈੰਪ ” ਦਾ ਆਯੋਜਨ
"Manukhta Di Seva Camp" organized by ANIMAL PROTECTION FOUNDATION

ANIMAL PROTECTION FOUNDATION ਸੰਸਥਾ ਵੱਲੋਂ ” ਮਾਨੁਖਤਾ ਦੀ ਸੇਵਾ ਕੈੰਪ ” ਦਾ ਆਯੋਜਨ

ADC ਅਮਿਤ ਸਰੀਨ ਪਹੁੰਚੇ ਮੁਖ ਮਹਿਮਾਨ ਵਜੋਂ

ਜਲੰਧਰ (ਅਨੁਰਾਗ ) : ਅੱਜ ਜਲੰਧਰ ਚ ਪਿੰਗਲਾ ਘਰ ਵਿਚ ANIMAL PROTECTION FOUNDATION ਸੰਸਥਾ ਵੱਲੋਂ ” ਮਾਨੁਖਤਾ ਦੀ ਸੇਵਾ ਕੈੰਪ ” ਦਾ ਆਯੋਜਨ ਕੀਤਾ ਗਯਾ।

ਇਸ ਮੌਕੇ ਕੈੰਪ ਚ ਡੈਂਟਲ ਅਵਰੇਨੇਸ , ਅੰਖਾਂ ਦਾ ਚੈਕ ਅਪ , ਮੈਂਟਲ ਕੌਂਸਲਿੰਗ ਵਰਗੀਆਂ ਸੇਵਾਵਾਂ ਕੀਤੀਆਂ ਗਈਆਂ। ਜਿਹੜੀਆਂ dr ਅਮਨਦੀਪ ਸਿੰਘ , ਥਿੰਦ ਹੌਸਪੀਟਲ ਦੇ ਸਹਿਯੋਗ ਨਾਲ ਨਿਭਾਈਆਂ ਗਈਆਂ।

ਇਹ ਕੈੰਪ ਯੁਵੀ ਸਿੰਘ ਅਤੇ ਮੈਡਮ ਜਸਪ੍ਰੀਤ ਸਿਆਲ ਤੇ ਓਹਨਾ ਦੀ ਟੀਮ ਦਵਾਰਾ ਲਗਾਇਆ ਗਯਾ। ਇਸ ਮੌਕੇ ਖਾਸ ਤੌਰ ਤੇ ਮੁਨਿਸਿਪਾਲ ਕਾਰਪੋਰਾਸ਼ਨ ਦੇ ADC ਅਮਿਤ ਸਰੀਨ ਮੁਖ ਮਹਿਮਾਨ ਵਜੋਂ ਪਹੁੰਚੇ। ਓਹਨਾ ਨੇ ਸੰਸਥਾ ਦੇ ਕੰਮਾਂ ਦੀ ਸਰਾਹਨਾ ਕੀਤੀ ਤੇ ਹੋਰ ਲੋਕਾਂ ਨੂੰ ਵੀ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿਤਾ।

 


Leave a Reply