Latest news
पंजाब में भारी बारिश और आंधी-तूफान का अलर्ट , 5 जुलाई से 8 जुलाई तक भारी बारिश का अलर्ट लुधियाना में प्रॉपर्टी डीलर की पत्नी मॉर्निंग वॉक कर रही तो अचानक बेकाबू कार ने रौंदा, हुई मौत रात में लोगों को डर क्यों महसूस होता है? जानिए इस पर साइंस क्या कहती है होटल के कमरे में मिली प्रेमी प्रेमिका की लाशें , दोनों शादीशुदा थे पंजाब सरकार की मावां-धीयां सत्कार योजना शुरू : महिलाओं के खातों में आए 3 महीने के पैसे सौ साल का सफर: विभाजन का दर्द झेला, ईमानदारी से कमाया नाम; जानिए 100 वर्षीय कुन्दन सिंह जी की लंबी उ... पत्रकारों की संस्था Digital Media Association (DMA) ने जालंधर के नए पुलिस कमिश्नर सतिंदर सिंह से की ... सड़क हादसा: डिवाइडर पार कर क्रेटा से भिड़ी बलेनो, एक ही परिवार के चार लोगों की मौत कासगंज में गिरा ट्रेनी एयरक्राफ्ट, महिला पायलट गंभीर घायल फ्रांस में प्लेन क्रैश , 11 लोगों की मौत

India Living News

Hot News
You are currently viewing ਕਮਿਸ਼ਨਰੇਟ ਪੁਲਿਸ ਜਲੰਧਰ ਨੇ ਏ.ਆਰ.ਪੀ ਟੀਮ ਅਤੇ ਸੈਂਟਰ ਸਪੋਰਟਸ ਦੀ ਫੋਰਸ ਨਾਲ ਕੀਤਾ ਸਰਚ ਆਪਰੇਸ਼ਨ
Commissionerate Police Jalandhar conducted a search operation with the ARP team and the force of Center Sports

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਏ.ਆਰ.ਪੀ ਟੀਮ ਅਤੇ ਸੈਂਟਰ ਸਪੋਰਟਸ ਦੀ ਫੋਰਸ ਨਾਲ ਕੀਤਾ ਸਰਚ ਆਪਰੇਸ਼ਨ

ਜਲੰਧਰ : ਮਾਨਯੋਗ ਕਮਿਸ਼ਨਰ ਪੁਲਿਸ ਕਮਿਸ਼ਨਰੇਟ ਜਲੰਧਰ ਅਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੁਤੰਤਰਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਪ੍ਰਬੰਧਾ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਨਰੇਸ਼ ਕੁਮਾਰ ਡੋਗਰਾ ਡੀ.ਸੀ.ਪੀ ਆਪਰੇਸ਼ਨ ਅਤੇ ਸਕਿਉਰਟੀ , ਸ਼੍ਰੀ ਮੋਹਿਤ ਕੁਮਾਰ ਸਿੰਗਲਾ ਸਹਾਇਕ ਕਮਿਸ਼ਨਰ ਉੱਤਰੀ ਅਤੇ ਅਤੇ ਐਸ.ਆਈ ਮੁਕੇਸ਼ ਕੁਮਾਰ ਮੁੱਖ ਅਫਸਰ ਥਾਣਾ ਡਵੀਜ਼ਨ ਨੰ .3 ਜਲੰਧਰ ਦੀ ਅਗਵਾਈ ਹੇਠ ਸਮੇਤ ਏ.ਆਰ.ਪੀ ਟੀਮ ਅਤੇ ਸੈਟਰ ਸਪੋਰਟਸ ਦੀ ਫੋਰਸ ਨਾਲ ਥਾਣਾ ਹਜਾ ਦੇ ਏਰੀਆ ਵਿਚ ਸਰਚ ਆਪਰੇਸ਼ਨ ਕੀਤਾ ਗਿਆ।

ਸਰਚ ਆਪਰੇਸ਼ਨ ਦੌਰਾਨ ਰੇਲਵੇ ਸਟੇਸ਼ਨ ਸਿਟੀ ਜਲੰਧਰ , ਮਾਈ ਹੀਰਾ ਗੇਟ , ਭਗਤ ਸਿੰਘ ਚੌਕ , ਅਟਾਰੀ ਬਜਾਰ , ਭੈਰੋ ਬਜਾਰ , ਅੱਡਾ ਹੁਸ਼ਿਆਰਪੁਰ , ਅੱਡਾ ਟਾਂਡਾ , ਪੰਜ ਪੀਰ ਚੋਕ , ਖਿੰਗਰਾ ਗੇਟ , ਫਗਵਾੜਾ ਗੇਟ , ਮਿਲਾਪ ਚੌਕ ਅਤੇ ਪਾਪੜੀਆ ਬਜਾਰ ਵਿਖੇ ਸਰਚ ਕੀਤੀ ਗਈ ਦੋਰਾਨੇ ਸਰਚ ਸ਼ੱਕੀ ਵਾਹਨਾ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ ਅਤੇ ਬਜਾਰਾ ਦੀ ਸਰਚ ਕੀਤੀ ਗਈ ਹੈ , ਸੁਤੰਤਰਤਾ ਦਿਵਸ ਦੇ ਮੱਦੇਨਜਰ ਅਟਾਰੀ ਬਜਾਰ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਗਿਆ ਕਿ 15 ਅਗਸਤ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਲਵਾਰਿਸ ਵਸਤੂ ਜਾ ਕੋਈ ਸ਼ੱਕੀ ਵਹੀਕਲ ਬਾਰੇ ਪਤਾ ਲੱਗਦਾ ਹੈ ਤਾ ਤੁਰੰਤ ਪੁਲਿਸ ਕੰਟਰੋਲ ਰੂਮ ਕਮਿਸ਼ਨਰੇਟ ਜਲੰਧਰ ਨੂੰ ਇਤਲਾਹ ਦਿੱਤੀ ਜਾਵੇ ਜੀ ।

 


Leave a Reply