Skip to content

ਰਾਜ ਨਗਰ ਨਜ਼ਦੀਕ ਮੱਛੀ ਮਾਰਕੀਟ ਖੁੱਲ੍ਹਿਆ H1 Chicken Corner

Opens H1 Chicken Corner at Raj Nagar Near Fish Market
Opens H1 Chicken Corner at Raj Nagar Near Fish Market
Share Facebook X WhatsApp Telegram Email
View in ePaper
[metaslider id=9199] 30 ਰੁਪਏ ਵੈੱਜ ਥਾਲੀ, 60 ਰੁਪਏ ਚਿਕਨ ਥਾਲੀ, 100 ਰੁਪਏ ਮੀਟ ਥਾਲੀ 👉 ਫੁੱਲ AC ਹਾਲ ਸੀਟਿੰਗ Available ਜਲੰਧਰ : ਜਿੱਥੇ ਕਿ ਪੂਰੇ ਭਾਰਤ ਵਿੱਚ ਮਹਿੰਗਾਈ ਨੇ ਹਾ ਹਾ ਕਾਰ ਮਚਾਈ ਹੋਈ ਹੈ ਉਥੇ ਹੀ ਦੂਜੇ ਪਾਸੇ ਇਕ ਅਜਿਹਾ ਰੈਸਟੋਰੈਂਟ ਖੁੱਲ੍ਹਿਆ ਹੈ ਜਿਥੇ ਕਿ ਮੀਡੀਅਮ ਅਤੇ ਗ਼ਰੀਬ ਬੰਦਾ ਆਰਾਮ ਨਾਲ ਘੱਟ ਪੈਸਿਆਂ ਵਿੱਚ ਪੇਟ ਭਰ ਰੋਟੀ ਖਾ ਸਕਦਾ ਹੈ ਜਲੰਧਰ ਦੇ ਰਾਜ ਨਗਰ ਬਸਤੀ ਬਾਵਾ ਖੇਲ ਵਿੱਚ ਖੁੱਲ੍ਹਿਆ H1 Chicken Corner ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਅਸੀਂ 30 ਰੁਪਏ ਦੇ ਵਿਚ ਦਾਲ ਮਿਕਸ ਸਬਜ਼ੀ ਰੋਟੀ ਜਾਂ ਚਾਵਲ ਅਤੇ ਸਲਾਦ ਦਿੰਦੇ ਹਾਂ ਤੇ 60 ਰੁਪਏ ਵਿਚ ਚਿਕਨ ਰੋਟੀ ਜਾਂ ਚਾਵਲ ਅਤੇ ਸਲਾਦ ਤੇ 100 ਰੁਪਏ ਵਿੱਚ ਮੀਟ ਰੋਟੀ ਜਾਂ ਚਾਵਲ ਅਤੇ ਸਲਾਦ ਠੰਢਾ ਪਾਣੀ ਗ੍ਰਾਹਕ ਨੂੰ ਦਿੱਤਾ ਜਾਂਦਾ ਹੈ ਇਸ ਰੈਸਟੋਰੈਂਟ ਦੇ ਅੰਦਰ 40 ਤੂੰ 50 ਬੰਦਿਆਂ ਦੀ ਬੈਠਣ ਦੀ ਜਗ੍ਹਾ ਵੀ ਮੁਹੱਈਆ ਕਰਾਈ ਗਈ ਹੈ ਅਤੇ AC ਫੁੱਲੀ ਹਾਲ ਹੈ [metaslider id=1461]