Latest news
Google Play Store पर असली और फेक सरकारी ऐप्स को कैसे पहचाने ? चंडीगढ़ में पीजीआई के पास मेडिकल स्टोर पर ताबड़तोड़ गोलियां चली जरूरी खबर : अब बिना पंजीकृत मोबाइल नंबर OTP के नहीं बनेगा वाहन का प्रदूषण सर्टिफिकेट जालंधर में किशनपुरा चौक के पास कपडे के शोरूम पर फायरिंग मणिकर्ण में पार्वती नदी किनारे फोटो खिंचवाते बहे पंजाब के 3 पर्यटक, मुश्किल से किया किया रेस्क्यू जालंधर में ट्रक की टक्कर से स्कूटी सवार महिला की हुई मौत, पति गंभीर घायल महंगाई का झटका : फिर बढ़े घरेलू LPG सिलेंडर के दाम जंतर-मंतर पर छात्रों का जोरदार प्रदर्शन : कॉकरोच जनता पार्टी के संस्थापक अभिजीत दिपके और सामाजिक कार... दुखद समाचार : माँ देवी राज रानी जी, राजेश्वरी धाम देवी राज रानी वैष्णो मंदिर की संस्थापक हुए ब्रह्मल... मोहाली में प्रेमी ने ऑफिस में घुसकर युवती की चाकू से गोदकर की हत्या

India Living News

Hot News
You are currently viewing ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 4 ਮੈਂਬਰ ਪੁਲਸ ਨੇ ਕੀਤੇ ਕਾਬੂ
Police arrested 4 members involved in looting incidents

ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 4 ਮੈਂਬਰ ਪੁਲਸ ਨੇ ਕੀਤੇ ਕਾਬੂ

ਫਗਵਾੜਾ : ਸਥਾਨਕ ਪੁਲਸ ਵਲੋਂ ਚੋਰੀ ਕਰਨ ਵਾਲੇ 4 ਵਿਅਕਤੀਆਂ ਨੂੰ ਬੀਤੇ ਦਿਨ ਕਾਬੂ ਕੀਤਾ।ਮਿਲੀ ਜਾਣਕਾਰੀ ਅਨੁਸਾਰ ਕੁੱਝ ਸਮਾਂ ਪਹਿਲਾ ਇਨ੍ਹਾਂ ਵਿਅਕਤੀਆਂ ਨੇਂ ਫਗਵਾੜਾ ਰੋਡ ਤੇ ਪੈਂਦੇ ਮੋਹਨ ਫਾਸਟ ਫ਼ੂਡ ਦੀ ਦੁਕਾਨ ਤੇ ਤੇਜ਼ਧਾਰ ਹਥਿਆਰਾਂ ਤੇ ਬੰਦੂਕ ਦੀ ਨੌਕ ਤੇ ਲੁੱਟ ਖੋਹ ਕੀਤੀ ਸੀ। ਜਿਸ ਦਾ ਮਾਮਲਾ ਥਾਣਾ ਸਿਟੀ ਫਗਵਾੜਾ ਜਿਲ੍ਹਾ ਕਪੂਰਥਲਾ ਵਿੱਚ ਦਾਖਲ ਹੋਇਆ ਸੀ।ਪੁਲਸ ਨੇ ਆਧੁਨਿਕ ਢੰਗ ਨਾਲ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਬੋਹੜ ਵਾਲਾ ਚੌਂਕ ਫਗਵਾੜਾ ਤੋਂ 2 ਪਿਸਟਲ,2 ਮੋਟਰਸਾਈਕਲ,1ਤਲਵਾਰ ਸਮੇਤ ਕਾਬੂ ਕਰ ਲਿਆ ਹੈ।ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮਾਂ ਖ਼ਿਲਾਫ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 


Leave a Reply