Monday, 27 June 2022
Jalandhar
ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ International Day Against Drugs ਦੇ ਸਬੰਧ ਵਿੱਚ ਸਾਈਕਲ ਰੈਲੀ ਦਾ ਆਯੋਜਨ
[metaslider id=11116]
ਜਲੰਧਰ : ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ international day against drugs ਦੇ ਸਬੰਧ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸ਼੍ਰੀ ਗੁਰਸ਼ਰਨ ਸਿੰਘ ਸੰਧੂ ਆਈ ਪੀ ਐਸ, ਕਮਿਸ਼ਨਰ ਆਫ਼ ਪੁਲਿਸ ਜਲੰਧਰ, ਸ੍ਰੀ ਐਸ ਭੂਪਤੀ ਆਈ ਪੀ ਐਸ, ਡੀ ਆਈ ਜੀ, ਜਲੰਧਰ ਰੇਂਜ , ਸ੍ਰੀ ਸ਼ੀਤਲ ਅੰਗੂਰਾਲ ਜੀ MLA west, ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ, ਦੂਰੋਂ ਦੂਰੋਂ ਸਾਈਕਲ ਰੈਲੀ ਵਿਚ ਪਹੁੰਚੇ ਕਰੀਬ 300 ਸਹਿਯੋਗੀ ਸੱਜਣ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਹੁੰਗਾਰਾ ਦਿੰਦੇ ਹੋਏ ਵੱਧ ਚੜ੍ਹ ਕੇ ਅਤੇ ਉਤਸ਼ਾਹ ਦੇ ਨਾਲ ਸਾਈਕਲ ਰੈਲੀ ਵਿਚ ਹਿੱਸਾ ਲਿਆ।
ਇਹ ਰੈਲੀ ਸਵੇਰੇ 6 ਵਜੇ police line ਜਲੰਧਰ ਤੋ ਪੁਲਿਸ ਕਮਿਸ਼ਨਰ ਸਾਹਿਬ ਵੱਲੋਂ ਝੰਡੀ ਦੇ ਕੇ ਰਵਾਨਾ ਕੀਤੀ ਗਈ ਜੋ ਕਿ ਬੀਐਮਸੀ ਚੌਂਕ, ਪੀਐਨਬੀ, ਨਕੋਦਰ ਚੌਕ ਤੋਂ ਹੁੰਦੀ ਹੋਈ ਵਾਪਸ ਪੁਲਿਸ ਲਾਈਨ ਪਹੁੰਚੀ। ਪੁਲਿਸ ਲਾਈਨ ਵਿਖੇ ਰਿਫਰੈਸ਼ਮੈਂਟ ਲੈਣ ਤੋਂ ਬਾਅਦ certificate ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬੀ ਮਿਊਜ਼ਿਕ ਦੀ ਥਾਪ ਤੇ ਪਹੁੰਚੇ ਸੱਜਣਾ ਨੇ ਭੰਗੜਾ ਵੀ ਪਾਇਆ।
ਪੁਲਿਸ ਕਮਿਸ਼ਨਰ ਸਾਹਿਬ ਨੇ ਪਹੁੰਚੇ ਸਾਰੇ ਸੱਜਣਾ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਸ੍ਰੀ ਨਵਨੀਤ ਸਿੰਘ ਬੈਂਸ ਆਈ ਪੀ ਐਸ, ਜੁਆਇੰਟ ਕਮਿਸ਼ਨਰ ਪੁਲਿਸ , ਸ਼੍ਰੀ ਮਤੀ ਵਤਸਲਾ ਗੁਪਤਾ ਆਈ ਪੀ ਐਸ, ਡਿਪਟੀ ਕਮਿਸ਼ਨਰ ਪੁਲਿਸ ਹੈਡਕੁਆਟਰ,ਸ੍ਰੀ ਜਗਮੋਹਣ ਸਿੰਘ ਪੀ ਪੀ ਐੱਸ, ਡਿਪਟੀ ਕਮਿਸ਼ਨਰ ਪੁਲਿਸ city, ਸ਼੍ਰੀ ਜਸਕਿਰਨਜੀਤ ਸਿੰਘ ਤੇਜਾ ਪੀ ਪੀ ਐਸ, ਡਿਪਟੀ ਕਮਿਸ਼ਨਰ ਪੁਲਿਸ ਇਨਵੈਸਟੀਗੇਸ਼ਨ,ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਆਦਿਤਿਆ ਆਈ ਪੀ ਐਸ, ਏਡੀਸੀਪੀ ਹੈੱਡ ਕੁਆਟਰ ਜੀ ਤੋਂ ਇਲਾਵਾ ਏ ਸੀ ਪੀ ਰੈਂਕ ਦੇ ਅਧਿਕਾਰੀ, ਅਤੇ ਪੁਲਿਸ ਦੇ ਜਵਾਨ ਮੌਜੂਦ ਸਨ।
[metaslider id=9199]