ePaper Reading mode

ePaper

Monday, 16 October 2023

ਫੂਡ ਸੈਫਟੀ ਵਿਭਾਗ ਵੱਲੋਂ ਫੂਡ ਪਦਾਰਥਾਂ ਦੀ ਕੁਆਲਟੀ ਸਬੰਧੀ ਕੀਤਾ ਜਾਗਰੂਤ

Vigilance by the Food Safety Department regarding the quality of food items
Vigilance by the Food Safety Department regarding the quality of food items
ਜਲੰਧਰ : ਫੂਡ ਸੈਫਟੀ ਵਿਭਾਗ ਵੱਲੋਂ ਫੂਡ ਪਦਾਰਥਾਂ ਦੀ ਕੁਆਲਟੀ ਸਬੰਧੀ ਜਾਗਰੂਤ ਕਰਨ ਦੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਫੂਡ ਐਂਡ ਡਰਗਜ਼ ਐਡਮੀਸਟੇਰ ਪੰਜਾਬ ਦੇ ਵਿਸ਼ੇ ਦੇਸ਼ ਨਿਰਦੇਸ਼ ਫੂਡ ਸੇਫਟੀ ਟੀਮ ਸਿਵਲ ਹਸਪਤਾਲ, ਜਲੰਧਰ ਦੇ ਸਹਿਯੋਗ ਨਾਲ ਫੂਡ ਸੈਫਟੀ ਦੀ ਟਰੇਨਿੰਗ ਸਬੰਧੀ ਵੱਖ ਵੱਖ ਏਰੀਆ (1,2,3,4) ਵਿੱਚ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਦੁਕਾਨਾਂ ਰੇਹੜੀ, ਫੜੀ, ਹੋਟਲ, ਰੈਸਟੋਰਟ, ਢਾਬੇ ਅਤੇ ਮਿਠਾਈਆ ਅਤੇ ਹੋਰ ਵੀ ਫੂਡ ਨਾਲ ਸਬੰਧਤ ਹਨ ਨੂੰ ਟਰੇਨਿੰਗ ਦੇ ਕੇ ਸਰਟੀਫਿਕੇਟ ਦਿੱਤੇ ਜਾਣਗੇ ਅਤੇ ਫੂਡ ਸੇਫਟੀ ਲਈ ਜਾਗਰੂਕ ਕੀਤਾ ਜਾਵੇਗਾ ।ਜਿਸ ਵਿੱਚ ਦੁਕਾਨ ਵਾਲਿਆ ਨੂੰ ਅਪੀਲ ਹੈ ਕਿ ਇਸ ਕੈਂਪ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਅਤੇ ਇਸ ਸੁਵਿਧਾ ਦਾ ਲਾਭ ਉਠਾਇਆ ਜਾਵੇ । ਇਸ ਵਿੱਚ ਡੀ.ਐਚ.ਉ. ਡਾਕਟਰ ਸੁਖਵਿੰਦਰ ਸਿੰਘ, ਐਫ.ਐਸ.ਉ. ਸ਼੍ਰੀ ਮੁਖਲ ਗਿੱਲ ਅਤੇ ਐਫ.ਐਸ.ਉ. ਸ਼੍ਰੀਮਤੀ ਰੀਸ਼ ਮਹਾਜਨ ਜੀ ਦਾ ਮੁੱਖ ਸਹਿਯੋਗ ਰਹੇਗਾ ।ਐਮ.ਡੀ. ਵਿਨੈ ਕੇ ਸਟੀਫਟ, ਸਾਦਿਕ ਮਸੀਹ ਮੈਡੀਕਲ, ਸ਼ੋਸ਼ਨ ਸਰਵਿਸ ਸੁਸਾਇਟੀ ਦਿੱਲੀ ਨੈਸ਼ਨਲ ਕੋਡੀਨੇਟਰ ਲਿਆਕਤ ਮਸੀਹ ਅਤੇ ਜਿਲ੍ਹਾ ਕੋਡੀਨੇਟਰ, ਅੰਜਲੀ ਸਿੱਧੂ, ਜੈਕਬ ਮਸੀਹ, ਜਿਲ੍ਹਾ ਕੋਡੀਨੇਟਰ। [metaslider id=25498]