Saturday, 25 March 2023
Jalandhar
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਤਿਨ ਦਿਨਾਂ ਸਮਾਗਮ ਧਾਲੀਵਾਲ ਕਾਦੀਆਂ ਜਲੰਧਰ ਵਿਖੇ ਕਰਵਾਇਆ ਗਿਆ
ਜਲੰਧਰ : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਸਮਰਪਿਤ ਤਿਨ ਦਿਨਾਂ ਸਮਾਗਮ 24 ਤੋਂ 26 ਮਾਰਚ 2023 ਸ਼ਾਮ 7 ਵਜੇ ਤੋਂ 9 ਵਜੇ ਤਕ ਸ਼੍ਰੀ ਗੁਰੂ ਰਵਿਦਾਸ ਗੁਰੂਦਵਾਰਾ ਧਾਲੀਵਾਲ ਕਾਦੀਆਂ, ਕਲਾ ਸੰਘਿਆਂ ਰੋਡ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵਲੋਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਤਾਸੀਲ ਦਾਰ ਮਨੋਹਰ ਲਾਲ, ਗੁਰਦਵਾਰਾ ਦੇ ਪ੍ਰਧਾਨ।।।ਮੋਹਨ ਲਾਲ , ਸਟੇਜ ਸੈਕ।।।ਮਾਸਟਰ ਮੋਹਨ ਲਾਲ , ਸਾਬਕਾ ਪ੍ਰਧਾਨ।।।ਹਕੂਮਤ ਰਾਏ, ਬਿਸ਼ਨ ਦਾਸ।।ਅਮਰਜੀਤ।।ਸੁਰਿੰਦਰ ਪਾਲ।। a s i ਵਿਜੈ ਕੁਮਾਰ, Asi ਰਵੀ ,ਕੈਨੇਡਾ ਨਿਵਾਸੀ ਬਲਦੇਵ ਰਾਣਾ ,ਮਦਨ ਲਾਲ ,ਚਰਨਜੀਤ , ਕੁਲਵੰਤ ਸਿੰਘ, ਭੂਪਿੰਦਰ ਭਿੰਦਾ, ਸੁਸ਼ੀਲ ਸੂਰੇਏ, ਬਿੱਲਾ cop bank , ਭਾਰਤ saroay, ਹਿੰਮਤ ਸਰੋਏ, ਸੰਦੀਪ ਸਰੋਏ, ਪ੍ਰੀਤਮ ਸੂਰੇਏ ਅਤੇ ਨਗਰ ਨਿਵਾਸੀ ਪਹੁੰਚੇ। ਪਹੁੰਚੀ ਸੰਗਤ ਨੇ ਸਤਿਸੰਗ ਵਿਚ ਸ਼ਾਮਿਲ ਹੋ ਕੇ ਰਵਿਦਾਸ ਮਹਾਰਾਜ ਜੀ ਦੇ ਅੰਮ੍ਰਿਤ ਮਾਇ ਬਾਣੀ ਨੂੰ ਸੁਣਿਆ ਤੇ ਆਨੰਦ ਲਿਆ। ਅੰਤ ਵਿੱਚ ਸੰਗਤਾਂ ਨੇ ਪ੍ਰਭੂ ਦਾ ਲੰਗਰ ਪ੍ਰਸ਼ਾਦਾ ਸ਼ਕਿਆ .
[metaslider id=25498]