Tuesday, 09 August 2022
Jalandhar
ਪੁਲਿਸ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ/ਮੈਨਜਰਾਂ ਨਾਲ ਬੈਂਕਾ ਦੀ ਸੁਰੱਖਿਆ ਸਬੰਧੀ ਕੀਤੀ ਮੀਟਿੰਗ
[metaslider id=24944]
[metaslider id=24910]
ਜਲੰਧਰ : ਸ੍ਰੀ ਗੁਰਸ਼ਰਨ ਸਿੰਘ ਸੰਧੂ ਆਈ.ਪੀ.ਐਸ. ਮਾਨਯੋਗ ਕਮਿਸ਼ਨਰ ਪੁਲਿਸ , ਜਲੰਧਰ ਦੇ ਹੁਕਮਾਂ ਅਨੁਸਾਰ ਅਤੇ ਸ੍ਰੀ ਅੰਕੁਰ ਗੁਪਤਾ ਆਈ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਲਾਅ ਐਂਡ ਆਰਡਰ ਜਲੰਧਰ ਅਤੇ ਸ਼੍ਰੀ ਗਗਨਦੀਪ ਸਿੰਘ ਘੁੰਮਣ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਸਕਿਊਰਟੀ ਦੀ ਸੁਪਰਵੀਜਨ ਅਧੀਨ ਜਲੰਧਰ ਸ਼ਹਿਰ ਅੰਦਰ ਪੈਂਦੀਆ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਮੈਨਜਰਾਂ ਨਾਲ ਬੈਂਕਾ ਦੀ ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ।
[metaslider id=25498]
ਮੀਟਿੰਗ ਦੋਰਾਨ ਹਾਜ਼ਰ ਆਏ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੀਆ ਬੈਂਕਾਂ ਵਿੱਚ ਸਕਿਊਰਟੀ ਗਾਰਡ ਸਮੇਤ ਅਸਲਾ ਤਾਇਨਾਤ ਕਰਨ ਅਤੇ ਬੈਂਕਾਂ ਦੇ ਅੰਦਰ – ਬਾਹਰ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣ ਅਤੇ ਡੀ.ਵੀ.ਆਰ ਨੂੰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਿਸੇ ਸੁਰੱਖਿਆ ਸਥਾਨ ਪਰ ਰੱਖਿਆ ਜਾਵੇ।
ਇਸ ਤੋਂ ਇਲਾਵਾ ਬੈਂਕਾਂ ਵਿੱਚ ਅਲਾਰਮ ਵੀ ਲਗਵਾਏ ਜਾਣ ਅਤੇ ਸਮੇਂ – ਸਮੇਂ ਪਰ ਇਨ੍ਹਾਂ ਉਪਕਰਨਾਂ ਨੂੰ ਚੌਕ ਕੀਤਾ ਜਾਵੇ ਅਤੇ ਇਹ ਵੀ ਯੀਕੀਨੀ ਬਣਾਇਆ ਜਾਵੇ ਕਿ ਸਾਰੇ ਉਪਕਰਨ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ , ਸਕਿਉਰਟੀ ਗਾਰਡ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਬੈਂਕ ਅੰਦਰ ਆਉਣ ਵਾਲੇ ਵਿਅਕਤੀ ਪਾਸੋਂ ਪੁੱਛ ਗਿੱਛ ਕਰਕੇ ਬੈਂਕ ਅੰਦਰ ਦਾਖਲ ਹੋਣ ਦਿੱਤਾ ਜਾਵੇ ।
[metaslider id=9199]