ePaper Reading mode

Daily Samvad ePaper

Wednesday, 18 January 2023

ਜਲੰਧਰ ਚ ਨਵੇਂ ਆਰਟੀਏ ਮਨਜੀਤ ਸਿੰਘ ਨੇ ਚਾਰਜ ਸੰਭਾਲਿਆ

New RTA Manjit Singh took charge in Jalandhar
New RTA Manjit Singh took charge in Jalandhar
[metaslider id=24944] ਜਲੰਧਰ : ਪੰਜਾਬ ਸਰਕਾਰ ਵਁਲੋਂ ਟਰਾਂਸਪੋਰਟ ਵਿਭਾਗ ਦੇ ਮੁੱਖ ਦਫਤਰ ਵਿਚੋਂ ਜਲੰਧਰ ਦੇ ਆਰਟੀਏ ਦਾ ਵਾਧੂ ਚਾਰਜ ਦੇਣ ਉਪਰੰਤ ਨਵੇਂ ਆਰਟੀਏ ਮਨਜੀਤ ਸਿੰਘ ਨੇ ਮੰਗਲਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਹੈ। ਨਵੇਂ ਆਰਟੀਏ ਨੇ ਜੁਆਇਨ ਕਰਦਿਆਂ ਹੀ ਗੱਡੀ ਦੀ ਪਾਸਿੰਗ ਤੇ ਹੋਰ ਸਮੱਸਿਆਵਾਂ ਲੈ ਕੇ ਮਿਲੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਸਾਰੇ ਕੰਮ ਲਾਈਨ ਉਤੇ ਲਿਆਂਦੇ ਜਾਣਗੇ। [metaslider id=25498]