Sunday, 11 June 2023
Jalandhar
ਜਲੰਧਰ ਕੈਂਟ ਰੇਲਵੇ ਸਟੇਸ਼ਨ ਵਿਖੇ ਸੀਨੀਅਰ ਸਿਟੀਜਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜੀਵਾਰ ਲੰਗਰ ਦੀ ਸੇਵਾ ਕੀਤੀ ਗਈ
ਜਲੰਧਰ : ਰੇਲਵੇ ਸਟੇਸ਼ਨ ਜਲੰਧਰ ਕੈਂਟ ਵਿਖੇ ਸੀਨੀਅਰ ਸਿਟੀਜਨ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੜੀਵਾਰ ਲੰਗਰ ਦੀ ਸੇਵਾ ਕੀਤੀ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਵੀ.ਕੇ. ਤਲਵਾੜ,ਮਨਮੋਹਨ (AETC),ਰਾਜਨ ਜੀ(A.O),ਕੁਲਭੂਸ਼ਣ ਸ਼ਰਮਾ, ਐਮ. ਸੀ.ਸ਼ਰਮਾ,ਮਹਿਤਾ ਜੀ(OBC bank),
ਹੇਮੰਤ ਮਹੇ(PGM),ਅਮਰੀਕ ਸਿੰਘ,ਕਾਲੀਆ ਜੀ,ਰਵੀ ਜੀ(ASI), ਸੁਸ਼ਾਂਤ ਕੁਮਾਰ ਤਲਵਾੜ,ਕਿੰਨੀ ਉਸਤਾਦ(ਜਲੰਧਰ ਕੈਂਟ ਸਾਈਕਲ ਸਟੈਂਡ ਮਾਲਕ),ਟੈਕਸੀ ਸਟੈਂਡ ਅਤੇ ਆਟੋ ਯੂਨੀਅਨ ਦੇ ਸਾਰੇ ਮੈਂਬਰ ਪਹੁੰਚੇ।ਲੰਗਰ ਦਾ ਮਕਸਦ ਹੈ ਕਿ ਸਾਰੇ ਲੋਕਾਂ ਨੂੰ ਪੇਟ ਭਰ ਭੋਜਨ ਮਿਲੇ। ਪਰਮਾਤਮਾ ਇਕ ਹੈ। ਪਰਮਾਤਮਾ ਨਾਲ ਪਿਆਰ ਕਰੋ।
[metaslider id=25498]