Wednesday, 11 June 2025
Jalandhar
ਸਰਕਾਰੀ ਬੀਮਾ ਕੰਪਨੀਆਂ ਦੇ ਕਰਮਚਾਰੀਆਂ ਨੇ ਆਪਣੇ ਮੰਗਾਂ ਨੂੰ ਲੈਕੇ ਕੀਤਾ ਪ੍ਰਦਰਸ਼ਨ
ਜਲੰਧਰ : 10 ਜੂਨ 2025 ਸਰਕਾਰੀ ਬੀਮਾ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈਕੇ National ਇੰਨਸ਼ੋਰੈਂਸ ਕੰਪਨੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ, 25 ਜੂਨ 2025 ਨੂੰ ਦਿੱਤਾ ਪੂਰੇ ਭਾਰਤ ਵਿਚ ਹੜਤਾਲ ਦਾ ਸੱਦਾ।
ਓਹਨਾਂ ਦੱਸਿਆ ਕਿ ਉਹਨਾਂ ਦੀ ਤਨਖਾਹਾਂ ਦਾ ਵਾਧਾ ਜੋ ਕਿ 01 ਅਗਸਤ 2022 ਤੋਂ ਭਾਰਤ ਸਰਕਾਰ ਫਾਇਨਾਂਸ ਮਿਨਿਸਤਿਰੀ ਵੱਲੋਂ ਬਕਾਇਆ ਹੈ।
ਉਹਨਾਂ ਦੱਸਿਆ ਕਿ ਉਹਨਾਂ ਦੀਆਂ ਪਰਿਵਾਰਿਕ ਪੈਨਸ਼ਨ ਜੌ ਕਿ 15 %ਤੋਂ ਵਧਾ ਕੇ 30 % ਕੀਤੀ ਜਾਵੇ ਜੋਂ ਕਿ ਬੈਂਕ ਅਤੇ LIC ਦੇ ਮਹਿਕਮੇ ਵਿਚ ਲਾਗੂ ਹੋ ਗਿਆ ਹੈ ਸਿਰਫ ਜਰਨਲ ਇਸ਼ੋਰਾਂਸ ਕੰਪਨੀਆਂ ਨਾਲ ਵਿਤਕਰਾ ਕਿਉਂ, ਅਤੇ ਜਨਰਲ ਇੰਨਸ਼ੋਰੈਂਸ ਦੀਆਂ ਚਾਰੋਂ ਕੰਪਨੀਆਂ ਨੂੰ ਮਿਲਾਕੇ ਇੱਕ ਇੰਨਸ਼ੋਰੈਂਸ ਕੰਪਨੀ ਬਣਾਈ ਜਾਵੇ, ਤਾਂ ਕਿ ਆਮ ਜਨਤਾ ਦੀ ਵਧੀਆ ਸੇਵਾ ਹੋ ਸਕੇ।
ਉਹਨਾਂ ਦੀ ਮੰਗ ਹੈ ਕਿ ਨੈਸ਼ਨਲ ਪੈਨਸ਼ਨ ਸਕੀਮ ਨੂੰ ਹਟਾ ਕੇ ਸਰਕਾਰ ਪੁਰਾਣੀ 1995 ਵਾਲੀ ਪੈਨਸ਼ਨ ਸਕੀਮ ਲਾਗੂ ਕਰੇ।
ਇਸ ਮੌਕੇ ਕਾਮਰੇਡ ਅਨਿਲ ਚੋਪੜਾ , ਕਾਮਰੇਡ ਯੋਗੇਸ਼ ਬੱਗਾ ਅਤੇ ਬਾਕੀ ਸਾਰੇ ਕਾਮਰੇਡ ਕਰਮਚਾਰੀ ਸ਼ਾਮਿਲ ਸਨ।
[metaslider id=34068] [metaslider id=24944]