ePaper Reading mode

ePaper

Monday, 05 August 2024

ਡ੍ਰੀਮਵਰਕ ਐਡਕੇਸ਼ਨ ਨੇ ਮਨਾਇਆ ਤੀਜ ਦਾ ਤਿਉਹਾਰ

ਡ੍ਰੀਮਵਰਕ ਐਡਕੇਸ਼ਨ ਨੇ ਮਨਾਇਆ ਤੀਜ ਦਾ ਤਿਉਹਾਰ

ਡਰੀਮਵਰਕ ਐਜੁਕੇਸ਼ਨ ਨੇ ਆਪਣੇ ਵਿਦਿਆਰਥੀਆਂ ਲਈ ਤੀਜ ਦੇ ਤਿਉਹਾਰ ਦਾ ਆਯੋਜਨ ਕੀਤਾ । ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ।

ਜਾਣਕਾਰੀ ਦਿੰਦੇ ਹੋਏ ਡ੍ਰੀਮਵਰਕਸ ਦੀ ਮੈਨੇਜਿੰਗ ਡਾਇਰੈਕਟਰ ਖੁਸ਼ੀ ਸੈਣੀ ਨੇ ਦੱਸਿਆ ਕਿ ਵੱਖ ਵੱਖ ਬੀਟਸ ਉੱਪਰ ਵੱਖ ਵੱਖ ਅੰਦਾਜ਼ ਵਿੱਚ ਥਿਰਕਦੇ ਹੋਏ ਸਿਖਿਆਰਥੀਆਂ ਨੇ ਸਮਾਰੋਹ ਨੂੰ ਰੰਗੀਨ ਬਣਾਇਆ । ਵਿਦਿਆਰਥੀਆਂ ਨੇ ਗਾਇਨ, ਡਾਂਸ, ਪੇਂਟਿੰਗ ਅਤੇ ਹੋਰ ਸਰਗਰਮੀਆਂ ਦੌਰਾਨ ਹਾਜਰੀਨ ਨੇ ਖੂਬ ਆਨੰਦ ਮਾਣਿਆ। ਤੀਜ ਦਾ ਤਿਉਹਾਰ ਸਿਖਿਆਰਥੀਆਂ ਲਈ ਮਨੋਰੰਜਨ ਦੇ ਨਾਲ ਨਾਲ ਵਿਰਾਸਤੀ ਗਿਆਨ ਵਰਧਕ ਹੋ ਨਿੱਬੜਿਆ।