ਜਲੰਧਰ ਚ ਚੋਰਾਂ ਦੇ ਹੌਸਲੇ ਹੋਏ ਬੁਲੰਦ , ਹਰਿਦੁਆਰ ਗਏ ਪਰਿਵਾਰ ਦੇ ਪਿੱਛੋਂ ਘਰ ਚ ਹੋਯੀ ਚੋਰੀ

You are currently viewing ਜਲੰਧਰ ਚ ਚੋਰਾਂ ਦੇ ਹੌਸਲੇ ਹੋਏ ਬੁਲੰਦ , ਹਰਿਦੁਆਰ ਗਏ ਪਰਿਵਾਰ ਦੇ ਪਿੱਛੋਂ ਘਰ ਚ ਹੋਯੀ ਚੋਰੀ
Burglary in Jalandhar after family went to Haridwar

ਜਲੰਧਰ : ਜਲੰਧਰ ਚ ਚੋਰਾਂ ਦੇ ਹੌਸਲੇ ਹੋਏ ਬੁਲੰਦ , ਮਹਾਨਗਰ ਚ ਆਏ ਦਿਨ ਚੋਰੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਇੱਕ ਮਾਮਲਾ 57 ਰਵਿੰਦਰ ਨਗਰ ਦੇ ਵਿੱਚ ਸਾਹਮਣੇ ਆਇਆ ਹੈ। ਜੋ ਕਿ 26 ਤਰੀਕ ਨੂੰ ਵਿਸ਼ੂ ਅਨੰਦ S/o ਵਿਜੇ ਅਨੰਦ ਆਪਣੇ ਪਰਿਵਾਰ ਨਾਲ ਹਰਿਦੁਆਰ ਗਏ ਹੋਏ ਸੀ ਜਦੋਂ 27 ਤਰੀਕ ਘਰ ਵਾਪਸ ਆਏ ਤਾਂ ਘਰ ਅੰਦਰ ਵੜੇ ਤੇ ਦੇਖਿਆ ਕਿ ਚੋਰਾਂ

ਵੱਲੋਂ ਅਲਮਾਰੀ ਦੇ ਤਾਲੇ ਤੋੜ ਕੇ ਅਲਮਾਰੀ ਵਿੱਚ ਕੁਝ ਕੀਮਤੀ ਸਮਾਨ ਅਤੇ ਸੋਨੇ ਦੀ 2 ਜੋੜੇ ਟੋਪਸ ਦੇ 2 ਡਾਇਮੰਡ ਰਿੰਗਾਂ ਅਤੇ 30 ਹਜਾਰ ਕੈਸ਼ ਲੈ ਕੇ ਚੋਰ ਫਰਾਰ ਹੋ ਗਏ ਅਤੇ ਘਰਦਿਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਮੌਕੇ ਤੇ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਗਿਆ ਅਤੇ ਇਨਸਾਫ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਵਿਸ਼ਵਾਸ ਦਿਲਾਂਦੇ ਹੋਏ ਕਿਹਾ ਕਿ ਚੋਰਾਂ ਨੂੰ ਜਲਦ ਫੜਿਆ ਜਾਏਗਾ

नोट : उक्त खबर इंडिया लिविंग न्यूज़ को सोशल मीडिया के माध्यम से प्राप्त हुई है। इंडिया लिविंग न्यूज़ इस खबर की अधिकारिक तौर पर पुष्टि नहीं करता। अधिक जानकारी के लिए मुख्य संपादक से संपर्क करें

Close Menu